ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਕਸਾਬ ਵਿੱਦਿਆਰਥੀ ਨਹੀਂ : ਪ੍ਰਿੰਸੀਪਲ
ਮੁੰਬਈ (ਭਾਸ਼ਾ), ਬੁੱਧਵਾਰ, 20 ਮਈ 2009   ( 11:35 IST )
ਹੈਦਰਾਬਾਦ ਸਥਿਤ ਇੱਕ ਕਾਲਜ ਦੇ ਪ੍ਰਿੰਸੀਪਲ ਨੇ ਮੁੰਬਈ ਹਮਲਿਆਂ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਨੂੰ ਕੱਲ੍ਹ ਆਖਿਆ ਕਿ ਵਾਰਦਾਤ ਦਾ ਮੁੱਖ ਆਰੋਪੀ ਅਜਮਲ ਆਮਿਰ ਕਸਾਬ ਉਹਨਾਂ ਦੇ ਕਾਲਜ ਦਾ ਵਿੱਦਿਆਰਥੀ ਨਹੀਂ ਸੀ ਅਤੇ ਉਸਨੇ ਉਹਨਾਂ ਦੇ ਸੰਸਥਾਨ ਦੇ ਫਰਜ਼ੀ ਪਰਿਚੈ ਪੱਤਰ ਦਾ ਇਸਤੇਮਾਲ ਕੀਤਾ ਸੀ.

ਹੈਦਰਾਬਾਦ ਸਥਿਤ ਕਾਲਜ ਦੇ ਪ੍ਰਿੰਸੀਪਲ ਰਾਧਾਕ੍ਰਿਸ਼ਨ ਨੇ ਕਸਾਬ ਦੇ ਕਬਜੇ ਤੋਂ ਬਰਾਮਦ ਕੀਤੇ ਗਏ ਪਰਿਚੈ ਪੱਤਰ ਦਾ ਜਿਕਰ ਕਰਦੇ ਹੋਏ ਇਹ ਗੱਲ ਆਖੀ.

ਉਹ ਪਰਿਚੈ ਪੱਤਰ ਪਿਛਲੇ ਸਾਲ ਦੀ 26 ਨਵੰਬਰ ਤਾਰੀਖ਼ ਨੂੰ ਗ੍ਰਿਫ਼ਤਾਰ ਕੀਤੇ ਗਏ ਕਸਾਬ ਦੀ ਤਲਾਸ਼ੀ ਦੇ ਦੌਰਾਨ ਬਰਾਮਦ ਹੋਇਆ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਵਾਜਾਈ ਸੁਚਾਰੂ ਬਣਾਵੇਗੀ ਸਰਕਾਰ
ਰੈੱਡੀ ਅੱਜ ਚੁੱਕਣਗੇ ਸਹੁੰ
ਬਾਲ ਠਾਕਰੇ ਨੇ ਰਾਜ ਨਾਲ ਰਿਸ਼ਤਾ ਤੋੜਿਆ
ਸ਼ਕਤੀਸ਼ਾਲੀ ਬਾਰੂਦੀ ਸੁਰੰਗ ਬਰਾਮਦ
ਨਲਬਾੜੀ 'ਚ ਸ਼ਕਤੀਸ਼ਾਲੀ ਬੰਬ ਬਰਾਮਦ
ਦੇਸੀ ਬੰਬ ਹਮਲੇ 'ਚ ਇੱਕ ਜ਼ਖਮੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...