ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਬਾਲ ਠਾਕਰੇ ਨੇ ਰਾਜ ਨਾਲ ਰਿਸ਼ਤਾ ਤੋੜਿਆ
ਮੁੰਬਈ (ਭਾਸ਼ਾ), ਮੰਗਲਵਾਰ, 19 ਮਈ 2009   ( 16:36 IST )
ਸ਼ਿਵਸੈਨਾ ਪ੍ਰਮੁੱਖ ਬਾਲ ਠਾਕਰੇ ਨੇ ਅੱਜ ਕਿਹਾ ਕਿ ਉਹਨਾਂ ਨੇ ਆਪਣੀ ਭਗੌੜੇ ਭਤੀਜੇ ਅਤੇ ਮਨਸੇ ਪ੍ਰਮੁੱਖ ਰਾਜ ਠਾਕਰੇ ਨਾਲ ਆਪਣੇ ਸਭ ਰਿਸ਼ਤੇ ਤੋੜ ਲਏ ਹਨ.

ਸ਼ਿਵਸੈਨਾ ਪ੍ਰਮੁੱਖ ਨੇ ਅੱਜ ਰਾਤ ਆਪਣੇ ਬਿਆਨ ਵਿੱਚ ਕਿਹਾ ਕਿ ਜੋ ਮਰਾਠੀ ਲੋਕਾਂ ਦਾ ਦੁਸ਼ਮਣ ਹੈ.ਉਹ ਮੇਰਾ ਵੀ ਦੁਸ਼ਮਣ ਹੈ.ਮੈਂ ਆਪਣੇ ਖੂਨ ਦੇ ਰਿਸ਼ਤੇ ਦੀ ਪਰਵਾਹ ਨਹੀਂ ਕਰਦਾ ਜੋ ਸਵਾਰਥ ਦੀ ਰਾਜਨੀਤੀ ਵਿੱਚ ਸ਼ਾਮਿਲ ਹੋਵੇ.

ਬਾਲ ਠਾਕਰੇ ਅਤੇ ਉਹਨਾਂ ਦੇ ਪੁੱਤਰ ਉਦਵ ਨੇ ਹਾਲ ਦੀਆਂ ਲੋਕਸਭਾ ਚੋਣਾਂ ਵਿੱਚ ਰਾਜ ਦੀ ਘੱਟ ਤੋਂ ਘੱਟ ਅੱਧਾ ਦਰਜਨ ਸੀਟਾਂ 'ਤੇ ਸ਼ਿਵਸੈਨਾ-ਭਾਜਪਾ ਗਠਬੰਧਨ ਦੀ ਹਾਰ ਲਈ ਮਨਸੇ ਨੂੰ ਜਿੰਮੇਵਾਰ ਠਹਿਰਾਇਆ ਸੀ.

ਉਹਨਾਂ ਨੇ ਕਿਹਾ ਕਿ ਮਨਸੇ ਉਮੀਦਵਾਰਾਂ ਨੇ ਮਰਾਠੀ ਵੋਟਾਂ ਨੂੰ ਬੇਕਾਰ ਕਰ ਦਿੱਤਾ, ਜਿਸਦੇ ਕਾਰਨ ਭਗਵਾ ਗਠਬੰਧਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਮੁੰਬਈ ਵਿੱਚ ਉਸ ਨੂੰ ਕੋਈ ਵੀ ਸੀਟ ਹਾਸਿਲ ਨਹੀਂ ਹੋਈ.

ਵਰਣਨਯੋਗ ਹੈ ਕਿ ਮੁੰਬਈ ਵਿੱਚ ਲੋਕਸਭਾ ਦੀਆਂ ਛੇ ਸੀਟਾਂ ਹਨਠਾਕਰੇ ਨੇ ਕਿਹਾ ਕਿ ਮੈਂ ਫਿਲਹਾਲ ਰਾਜ ਠਾਕਰੇ ਦੇ ਸੰਪਰਕ ਵਿੱਚ ਨਹੀਂ ਹਾਂਬਾਲ ਠਾਕਰੇ ਦਾ ਬਿਆਨ ਉਸ ਸਮੇਂ ਆਇਆ ਹੈ ਕਿ ਸ਼ਿਵਸੈਨਾ ਦੇ ਸੀਨੀਅਰ ਨੇਤਾ ਮਨੋਹਰ ਜੋਸ਼ੀ ਨੇ ਅੱਜ ਕਿਹਾ ਕਿ ਰਾਜ ਅਤੇ ਬਾਲ ਠਾਕਰੇ ਫੋਨ 'ਤੇ ਸੰਪਰਕ ਵਿੱਚ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ਕਤੀਸ਼ਾਲੀ ਬਾਰੂਦੀ ਸੁਰੰਗ ਬਰਾਮਦ
ਨਲਬਾੜੀ 'ਚ ਸ਼ਕਤੀਸ਼ਾਲੀ ਬੰਬ ਬਰਾਮਦ
ਦੇਸੀ ਬੰਬ ਹਮਲੇ 'ਚ ਇੱਕ ਜ਼ਖਮੀ
ਐਮਬੀਏ ਵਿਦਿਆਰਥਣ ਦਾ ਅਗਵਾ ਕਰਤਾ ਕਾਬੂ
ਹਸੀਨਾ ਨੇ ਮਮਤਾ ਨੂੰ ਦਿੱਤੀ ਵਧਾਈ
ਸੁਖਬੀਰ ਦੀ ਭਵਿੱਖਬਾਣੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...