ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਨਲਬਾੜੀ 'ਚ ਸ਼ਕਤੀਸ਼ਾਲੀ ਬੰਬ ਬਰਾਮਦ
ਨਲਬਾੜੀ(ਭਾਸ਼ਾ), ਸੋਮਵਾਰ, 18 ਮਈ 2009   ( 17:56 IST )
ਹੇਠਲੇ ਅਸਾਮ ਦੇ ਨਲਬਾੜੀ ਜਿਲ੍ਹੇ ਵਿਚ ਇੱਕ ਬੱਸ ਤੋਂ ਸ਼ਕਤੀਸ਼ਾਲੀ ਬੰਬ ਬਰਾਮਦ ਕੀਤਾ ਗਿਆ ਜਿਸ ਕਾਰਣ ਇੱਕ ਵੱਡਾ ਹਾਦਸਾ ਟੱਲ ਗਿਆ.

ਸੂਤਰਾਂ ਮੁਤਾਬਕ ਬੱਸ ਦੀ ਸੀਟ ਹੇਠਾਂ ਇੱਕ ਬੈਗ ਵਿਚ ਰੱਖੇ ਆਈਈਡੀ ਨੂੰ ਪੁਲਿਸ ਨੇ ਬਰਾਮਦ ਕਰਕੇ ਉਸ ਨੂੰ ਕ੍ਰਿਆਹੀਣ ਕਰ ਦਿੱਤਾ.

ਰਾਸ਼ਟਰੀ ਰਾਜਮਾਰਗ ਨੰਬਰ 31 'ਤੇ ਗੁਹਾਟੀ ਤੋਂ ਨਲਬਾੜੀ ਜਾਣ ਦੌਰਾਨ ਬੋਰਕੁਰਾ ਵਿਚ ਇਹ ਬਰਾਮਦਗੀ ਕੀਤੀ ਗਈ.

ਸੂਤਰਾਂ ਮੁਤਾਬਕ ਸ਼ੱਕੀ ਉਲਫਾ ਅੱਤਵਾਦੀਆਂ ਨੇ ਉਕਤ ਬੰਬ ਰੱਖੇ ਸਨ.ਇਸ ਮਾਮਲੇ ਵਿਚ ਪੁੱਛ-ਗਿੱਛ ਲਈ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦੇਸੀ ਬੰਬ ਹਮਲੇ 'ਚ ਇੱਕ ਜ਼ਖਮੀ
ਐਮਬੀਏ ਵਿਦਿਆਰਥਣ ਦਾ ਅਗਵਾ ਕਰਤਾ ਕਾਬੂ
ਹਸੀਨਾ ਨੇ ਮਮਤਾ ਨੂੰ ਦਿੱਤੀ ਵਧਾਈ
ਸੁਖਬੀਰ ਦੀ ਭਵਿੱਖਬਾਣੀ
ਪੱ. ਬੰਗਾਲ 'ਚ ਹਿੰਸਕ ਝੜਪਾਂ, 24 ਜ਼ਖਮੀ
ਬੈਂਸਲਾ ਨੂੰ ਮੀਣਾ ਨੇ ਹਰਾਇਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...