|
| ਦੇਸੀ ਬੰਬ ਹਮਲੇ 'ਚ ਇੱਕ ਜ਼ਖਮੀ |
| ਪੁੱਡੂਚੇਰੀ(ਭਾਸ਼ਾ), ਸੋਮਵਾਰ, 18 ਮਈ 2009 ( 15:37 IST ) | |
ਪੁੱਡੂਚੇਰੀ ਲਾਗੇ ਵਨਰਾਪੇਟ ਪਿੰਡ ਵਿਚ ਸਾਇਕਲ ਸਟੈਂਡ ਚਲਾਉਣ ਨੂੰ ਲੈ ਕੇ ਹੋਏ ਵਿਵਾਦ ਵਿਚ ਚਾਰ ਲੋਕਾਂ ਨੇ ਇੱਕ ਵਿਅਕਤੀ ਉੱਪਰ ਦੇਸੀ ਬੰਬ ਸੁੱਟ ਦਿੱਤਾ ਜਿਸ ਵਿਚ ਉਹ ਜ਼ਖਮੀ ਹੋ ਗਿਆ.
ਪੁਲਿਸ ਮੁਤਾਬਕ ਚਾਰੋਂ ਲੋਕਾਂ ਨੇ ਕਥਿੱਤ ਤੌਰ ਉੱਪਰ ਲਾਗੇ ਦੇ ਹੀ ਇੱਕ ਸਥਾਨ ਉੱਪਰ ਸਾਇਕਲ ਸਟੈਂਡ ਦਾ ਠੇਕਾ ਲੈਣ ਦੇ ਸੰਬੰਧ ਵਿਚ ਐਸ ਕੰਦਨ ਨਾਮੀ ਵਿਅਕਤੀ ਨਾਲ ਝਗੜਾ ਕੀਤਾ.
ਇਸ ਵਿਚਕਾਰ ਚਾਰਾਂ ਵਿਚੋਂ ਇੱਕ ਨੇ ਕਥਿੱਤ ਤੌਰ ਉੱਪਰ ਕੰਦਨ ਉੱਪਰ ਦੇਸੀ ਬੰਬ ਸੁੱਟ ਦਿੱਤਾ ਜਿਸ ਨਾਲ ਉਸ ਦੀ ਬਾਂਹ ਜ਼ਖਮੀ ਹੋ ਗਈ.
ਉਸ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ.ਪੁਲਿਸ ਮੁਤਾਬਕ ਚਾਰੋਂ ਲੋਕ ਫਰਾਰ ਹਨ.ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਦੀ ਭਾਲ ਜ਼ਾਰੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|