ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਐਮਬੀਏ ਵਿਦਿਆਰਥਣ ਦਾ ਅਗਵਾ ਕਰਤਾ ਕਾਬੂ
ਜਮਸ਼ੇਦਪੁਰ(ਭਾਸ਼ਾ), ਸੋਮਵਾਰ, 18 ਮਈ 2009   ( 12:56 IST )
ਝਾਰਖੰਡ ਦੇ ਰਾਮਗੜ੍ਹ ਦੀ ਵਸਨੀਕ ਐਮਬੀਏ ਦੀ ਵਿਦਿਆਰਥਣ ਨੂੰ ਕਥਿੱਰ ਰੂਪ ਨਾਲ ਅਗ਼ਵਾ ਕਰਨ ਦੇ ਆਰੋਪ ਵਿਚ ਪੁਲਿਸ ਨੇ ਇੱਕ ਵਿਅਕਤੀ ਨੂੰ ਅੱਜ ਗ੍ਰਿਫਤਾਰ ਕੀਤਾ.

ਰਾਮਗੜ੍ਹ ਦੇ ਵਸਨੀਕ ਵਿਜੇ ਯਾਦਵ ਨੂੰ ਵਾਰਣਸੀ ਤੋਂ ਗ੍ਰਿਫਤਾਰ ਕੀਤਾ ਜਿੱਥੇ ਉਸ ਨੇ ਇੱਕ ਹੋਟਲ ਵਿਚ ਵਪਾਰੀ ਪ੍ਰਤਾਪ ਜੈਨ ਦੀ ਧੀ ਨੂੰ ਸ਼ੁੱਕਰਵਾਰ ਨੂੰ ਕਥਿੱਤ ਤੌਰ ਉੱਪਰ ਅਗ਼ਵਾ ਕਰ ਲਿਆ ਸੀ.

ਪੁਲਿਸ ਨੇ ਦੱਸਿਆ ਕਿ ਪੁਣੇ ਦੀ ਇੱਕ ਫਰਮ ਵਿਚ ਕੰਮ ਕਰਦੇ ਯਾਦਵ ਨੂੰ ਅਜ ਗ੍ਰਿਫਤਾਰ ਕਰ ਲਿਆ ਗਿਆ ਹੈ.

ਉਸ ਨੇ ਵੀ ਇੱਥੋਂ ਹੀ ਵਪਾਰ ਪ੍ਰਬੰਧਨ ਦੀ ਪੜ੍ਹਾਈ ਪੂਰੀ ਕੀਤੀ ਹੈ.ਹੋਟਲ ਤੋਂ ਰਿਹਾਅ ਕਰਾਈ ਗਈ ਮੁਟਿਆਰ ਵੀ ਪੁਣੇ ਵਿਚ ਐਮਬੀਏ ਦੀ ਪੜ੍ਹਾਈ ਕਰ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਸੀਨਾ ਨੇ ਮਮਤਾ ਨੂੰ ਦਿੱਤੀ ਵਧਾਈ
ਸੁਖਬੀਰ ਦੀ ਭਵਿੱਖਬਾਣੀ
ਪੱ. ਬੰਗਾਲ 'ਚ ਹਿੰਸਕ ਝੜਪਾਂ, 24 ਜ਼ਖਮੀ
ਬੈਂਸਲਾ ਨੂੰ ਮੀਣਾ ਨੇ ਹਰਾਇਆ
ਈਵੀਐੱਮ 'ਚ ਖ਼ਰਾਬੀ, ਨਤੀਜਿਆ ਰੁੱਕਿਆ
18 ਤੋਂ ਜਿਆਦਾ ਸਾਬਕਾ ਸੀਐੱਮ ਜਿੱਤੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...