|
| ਪੱਪੂ ਨੂੰ ਮਿਲੀ ਹਰੀ ਝੰਡੀ |
| ਨਵੀਂ ਦਿੱਲੀ (ਭਾਸ਼ਾ), 10 ਫਰਵਰੀ 2009 ( 16:30 IST ) | |
ਰਾਸ਼ਟਰੀ ਜਨਤਾ ਦਲ ਦੇ ਵਿਵਾਦਿਤ ਸਾਂਸਦ ਪੱਪੂ ਯਾਦਵ ਨੂੰ ਆਗਾਮੀ ਸੰਸਦ ਸ਼ੈਸਨ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਲੀ ਹਾਈਕੋਰਟ ਨੇ ਦੇ ਦਿੱਤੀ ਹੈ. ਪੱਪੂ ਫਿਲਹਾਲ ਸਥਾਨਕ ਤਿਹਾੜ ਜੇਲ੍ਹ 'ਚ ਬੰਦ ਹਨ.
ਮਾਣਯੋਗ ਜੱਜ ਐੱਸ ਰਵਿੰਦਰ ਭੱਟ ਨੇ ਮਧੇਪੁਰਾ ਦੇ ਸਾਂਸਦ ਦੀ ਅਪੀਲ ਸਵੀਕਾਰ ਕਰ ਲਈ, ਜਿਸ ਵਿੱਚ ਉਹਨਾਂ ਨੇ 12 ਫਰਵਰੀ ਤੋਂ ਸ਼ੁਰੂ ਹੋ ਰਹੇ ਸੰਸਦੀ ਸ਼ੈਸਨ ਵਿੱਚ ਹਿੱਸਾ ਲੈਣ ਦੀ ਆਗਿਆ ਮੰਗੀ ਸੀ.
ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਫਰਵਰੀ 2005 ਤੋਂ ਤਿਹਾੜ ਜੇਲ੍ਹ ਵਿੱਚ ਉਮਰਕੈਦ ਦੀ ਸਜਾ ਕੱਟ ਰਹੇ ਹਨ.
ਉਹਨਾਂ ਨੂੰ ਮਾਕਪਾ ਵਿਧਾਇਕ ਅਜੀਤ ਸਰਕਾਰ ਦੀ ਹੱਤਿਆ ਦੇ ਆਰੋਪ ਵਿੱਚ ਬਿਹਾਰ ਦੀ ਇੱਕ ਸੁਣਵਾਈ ਅਦਾਲਤ ਨੇ ਉਮਰਕੈਦ ਦੀ ਸਜਾ ਸੁਣਾਈ ਸੀ. ਜਿਕਰਯੋਗ ਹੈ ਕਿ ਸਰਕਾਰ ਦੀ ਹੱਤਿਆ 14 ਜੂਨ 1998 ਨੂੰ ਕਰ ਦਿੱਤੀ ਗਈ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | PR |
| | | ਹਰਮਨ ਦੀ 'ਵਿਕਟਰੀ' | | ਕ੍ਰਿਕਟ ਉੱਤੇ ਆਧਾਰਿਤ ਇੱਕ ਹੋਰ ਫਿਲਮ ਵੇਖਣ ਦੇ ਲਈ ਤਿਆਰ ਹੋ ਜਾਵੋ. ਕਿਉਂਕਿ ਨਿਰਦੇਸ਼ਕ.... |
|
| |
|
|
|
|
|
| ਵਪਾਰ ਖਬਰਾਂ - ਯੂਟੀਵੀ ਸਾਫ਼ਟਵੇਅਰ ਕਮਿਉਨੀਕੇਸ਼ਨ ਨੂੰ 31 ਦਸੰਬਰ 08 ਨੂੰ ਸਮਾਪਤ ਤਿਮਾਹੀ 'ਚ 29.90 ਕਰੋੜ ਰੁੱਪਏ ਦਾ ਸ਼ੁੱਧ ਲਾਭ ਹੋਇਆ ਹੈ,ਜੋ ਪਿੱਛਲੇ ਸਾਲ ਦੀ ਇਸੇ ਤਿਮਾਹੀ ਤੋਂ 29.55 ਪ੍ਰਤਿਸ਼ਤ ਜ਼ਿਆਦਾ ਹੈ। |
| |
|
|
|
|
|
|