ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਅੱਤਵਾਦ ਲਈ ਭਾਜਪਾ ਕਾਂਗਰਸ ਜਿੰਮੇਦਾਰ : ਓਮਾ
ਭੀਲਵਾੜਾ (ਭਾਸ਼ਾ), ਸੋਮਵਾਰ, 1 ਦਿਸੰਬਰ 2008   ( 12:11 IST )
ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਸ਼ਕਤੀ ਪਾਰਟੀ ਦੀ ਪ੍ਰਮੁੱਖ ਓਮਾ ਭਾਰਤੀ ਨੇ ਦੇਸ਼ 'ਚ ਆਤੰਕਵਾਦ ਦੇ ਲਈ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਜਿੰਮੇਦਾਰ ਠਹਿਰਾਇਆ ਹੈ.

ਉਹਨਾਂ ਨੇ ਕਿਹਾ ਕਿ ਅਫਜਲ ਗੁਰੂ ਨੂੰ ਫਾਂਸੀ ਨਹੀਂ ਦੇਣ ਦੇ ਲਈ ਕਾਂਗਰਸ ਜਦਕਿ ਵਿਮਾਨ ਅਗਵਾ ਕਾਂਡ 'ਚ ਤੱਤਕਾਲੀਨ ਵਿਦੇਸ਼ ਮੰਤਰੀ ਦੁਆਰਾ ਕੰਧਾਰ ਲੈ ਜਾਕੇ ਆਤੰਕਵਾਦੀ ਛੱਡਣ ਦੇ ਲਈ ਭਾਜਪਾ ਜਿੰਮੇਦਾਰ ਹੈ.

ਮੱਧ ਪ੍ਰਦੇਸ਼ ਦੀ ਸਬਾਕਾ ਮੁੱਖ ਮੰਤਰੀ ਓਮਾ ਭਾਰਤੀ ਕੱਲ੍ਹ ਇੱਥੇ ਚੌਣ ਸਭਾ ਨੂੰ ਸੰਬੋਧਿਤ ਕਰ ਰਹੀ ਸੀ. ਉਹਨਾਂ ਨੇ ਕਿਹਾ ਕਿ ਮੁੰਬਈ ਦੀ ਆਤੰਕਵਾਦੀ ਘਟਨਾ ਨੂੰ ਰਾਜਸਥਾਨ 'ਚ ਭਾਜਪਾ ਨੇ ਪਿਕਨਿਕ ਦੀ ਤਰ੍ਹਾਂ ਮਨਾਇਆ ਹੈ. ਵਿਗਿਆਪਨਾਂ ਦੇ ਰਾਹੀਂ ਭਾਜਪਾ ਨੇ ਆਤੰਕਵਾਦ ਦੇ ਨਾਮ ਉੱਤੇ ਵੋਟਰਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਹੈ.

ਓਮ ਭਾਰਤੀ ਨੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਉੱਤੇ ਰਾਮ ਮੰਦਿਰ ਅਤੇ ਰਾਮ ਦੇ ਨਾਮ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਆਰੋਪ ਲਗਾਉਂਦੇ ਹੋਏ ਕਿਹਾ ਕਿ ਰਾਮ ਸੇਤੁ ਬਚਾਉਣਾ ਤਾਂ ਦੂਰ ਦੋਵਾਂ ਨੇਤਾ ਉੱਥੇ ਅੱਜ ਤੱਕ ਨਹੀਂ ਗਏ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਜੇ ਸਰਕਾਰ ਹੈ ਭ੍ਰਿਸ਼ਟਾਚਾਰੀ:ਰਾਜ ਬੱਬਰ
ਹਮਲੇ 'ਚ ਪਾਕਿ ਦਾ ਹੱਥ ਨਹੀਂ : ਅੱਬਦੁੱਲਾ
ਦਿੱਲੀ ਹਵਾਈ ਅੱਡਾ ਉਡਾਉਣ ਦੀ ਧਮਕੀ
ਆਈਐੱਸਆਈ ਦਲ ਦਾ ਵਿਰੋਧ ਕਰੇਗੀ ਭਾਜਪਾ
ਰਾਜ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ
ਸ਼ਹੀਦਾਂ ਦੇ ਪਰਿਵਾਰਾਂ ਨੂੰ ਮੱਦਦ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
'ਫੈਸ਼ਨ' ਜਗਤ ਦਾ ਆਈਨਾ
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ
ਦਮਦਾਰ ਨਹੀਂ 'ਹੀਰੋਜ਼'
ਮਨੋਰੰਜਕ 'ਕਰਜ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...