ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਪੰਜਾਬ ਨੂੰ ਸੰਵੇਦਨਸ਼ੀਲ ਘੋਸ਼ਿਤ ਕਰਨ ਦੀ ਮੰਗ
ਚੰਡੀਗੜ੍ਹ (ਭਾਸ਼ਾ), ਬੁੱਧਵਾਰ, 8 ਅਕਟੂਬਰ 2008   ( 09:36 IST )
ਪੰਜਾਬ ਵਿੱਚ ਅਗਲੀ ਲੋਕ ਸਭਾ ਚੌਣ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੁਆਰਾ ਬਾਹੁਬਲ ਦਾ ਇਸਤੇਮਾਲ ਕੀਤੇ ਜਾਣ ਦੀ ਆਸ਼ੰਕਾ ਪ੍ਰਗਟ ਕਰਦੇ ਹੋਏ ਕਾਂਗਰਸ ਨੇ ਕੱਲ੍ਹ ਕਿਹਾ ਕਿ ਉਹ ਚੌਣ ਆਯੋਗ ਨਾਲ ਸੰਪਰਕ ਕਰਕੇ ਰਾਜ ਨੂੰ ਸੰਵੇਦਨਸ਼ੀਲ ਘੋਸ਼ਿਤ ਕਰਨ ਦੀ ਬੇਨਤੀ ਕਰੇਗੀ.

ਇਸਦੇ ਨਾਲ ਹੀ ਕਾਂਗ਼ਰਸ ਨੇ ਕਿਹਾ ਕਿ ਚੌਣਾਂ ਦੇ ਦੌਰਾਨ ਕੇਂਦਰੀ ਬਲ ਤਾਇਨਾਤ ਕੀਤੇ ਜਾਣ ਦੀ ਵੀ ਮੰਗ ਕੀਤੀ ਜਾਵੇਗੀ.

ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਰੋਪ ਲਗਾਇਆ ਕਿ ਅਕਾਲੀਆਂ ਦੇ ਵਿੱਦਿਆਰਥੀ ਸੰਗਠਨ ਦੇ ਵਰਕਰ ਵੱਖ ਵੱਖ ਸੂਬਿਆਂ ਦਾ ਦੌਰਾ ਕਰ ਰਹੇ ਹਨ ਤਾਂ ਕਿ ਵੋਟਰ ਕੇਂਦਰਾਂ ਉੱਤੇ ਕਬਜ਼ਾ ਕਰਨ ਦੇ ਤਰੀਕਿਆਂ ਦੀ ਸਿਖਲਾਈ ਲਈ ਜਾ ਸਕੇ.

ਉਹਨਾਂ ਨੇ ਕਿਹਾ ਕਿ ਕਾਂਗਰਸ ਚੌਣ ਕਮਿਸ਼ਨ ਨਾਲ ਸੰਪਰਕ ਕਰਕੇ ਸੂਬੇ ਨੂੰ ਸੰਵੇਦਨਸ਼ੀਲ ਘੋਸ਼ਿਤ ਕਰਨ ਦੀ ਮੰਗ ਕਰੇਗੀ.

ਇਸਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਨੇ ਮੌਜੂਦਾ ਸੂਬਾ ਸਰਕਾਰ ਦੀਆਂ ਨੀਤੀਆਂ ਉੱਤੇ ਡੱਟਕੇ ਹਮਲਾ ਕੀਤਾ ਅਤੇ ਕਿਹਾ ਕਿ ਜੇਕਰ ਕਾਂਗ਼ਰਸ ਸਰਕਾਰ ਵਿੱਚ ਆਈ ਤਾਂ ਉਦਯੋਗਾਂ ਦਾ ਸਨਮਾਨ ਕਰੇਗੀ ਅਤੇ ਖੇਤਰ ਨੂੰ ਸਾਰੀ ਰਾਹਤ ਮੁਹੱਈਆ ਕਰਵਾਏਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੋ ਸਹੀ ਲੱਗਦਾ ਹੈ ਕਰਦਾ ਰਹਾਂਗਾ : ਪਾਟੇਕਰ
ਚੌਣ 'ਚ ਬਾਗੀਆਂ ਦੇ ਇਸਤੇਮਾਲ ਦੀ ਆਸ਼ੰਕਾ
ਮਹਰੌਲੀ ਧਮਾਕੇ ਦੇ ਮਿਲੇ ਨਹੀਂ ਸੁਰਾਗ
ਧੂਲੇ 'ਚ ਕਰਫਿਊ ਜਾਰੀ, 77 ਕਾਬੂ
ਬਜਰੰਗ ਦਲ ਵਿਹਿਪ ਪਾਬੰਦੀ ਦੇ ਯੋਗ : ਕਾਂਗਰਸ
ਦੋਸਤ ਦੀ ਹੱਤਿਆ, ਤਿੰਨ ਨੂੰ ਉਮਰਕੈਦ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਗੋਲਮਾਲ ਰਿਟਰਨਸ
ਗੋਪਾਲ (ਅਜੈ ਦੇਵਗਨ) ਆਪਣੀ ਪਤਨੀ ਏਕਤਾ (ਕਰੀਨਾ ਕਪੂਰ), ਭੈਣ ਈਸ਼ਾ (ਅੰਮ੍ਰਿਤਾ ਅਰੋੜਾ) ਅਤੇ ਗੂੰਗੇ ਸਾਲੇ (ਤੁਸ਼ਾਰ ਕਪੂਰ) ਦੇ ਨਾਲ ਰਹਿੰਦਾ ਹੈ. ਏਕਤਾ ਸੱਸ-ਬਹੂ ਦੇ ਲੜੀਵਾਰ ਵੇਖਣ ਦੀ ਸ਼ੌਕੀਨ ਹੈ. ਇੱਕ ਰਾਤ ਘਰ ਪਰਤਦੇ ਸਮੇਂ ਮੀਰਾ (ਸੇਲੀਨਾ) ਨੂੰ ਗੁੰਡਿਆਂ ਤੋਂ
ਮਿ.ਭੱਟੀ ਆਨ ਛੁੱਟੀ
ਭਾਗਸ਼ਾਲੀ ਕੁੜੀ 'ਗੁੱਡਲਕ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...