ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਜੋ ਸਹੀ ਲੱਗਦਾ ਹੈ ਕਰਦਾ ਰਹਾਂਗਾ : ਪਾਟੇਕਰ
ਇੰਦੌਰ (ਭਾਸ਼ਾ), ਮੰਗਲਵਾਰ, 7 ਅਕਟੂਬਰ 2008   ( 16:56 IST )
ਮਹਾਂਰਾਸ਼ਟਰ ਦੇ ਇੱਕ ਸਿਆਸੀ ਖੇਮੇ ਦੀ ਭੂਮਿਕਾ ਵਾਲੇ ਹਿੰਦੀ ਮਰਾਠੀ ਮਾਮਲੇ ਤੇ ਸਿੱਧੀ ਟਿੱਪਣੀ ਤੋਂ ਬਚਾਉਂਦੇ ਹੋਏ ਨਾਮੀ ਫਿਲਮ ਅਭਿਨੇਤਾ ਨਾਨਾ ਪਾਟੇਕਰ ਨੇ ਕਿਹਾ ਹੈ ਕਿ ਉਹ ਕਲਾਕਾਰ ਹੋਣ ਦੇ ਕਾਰਨ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਕਰਦੇ ਹਨ.

ਮਹੂ ਵਿੱਚ ਇੱਕ ਨਿਸ਼ਾਨੇਬਾਜੀ ਮੁਕਾਬਲੇ ਵਿੱਚ ਹਿੱਸਾ ਲੈਣ ਆਏ ਪਾਟੇਕਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਸਮਝਦਾ ਹਾਂ ਕਿ ਇੱਕ ਕਲਾਕਾਰ ਹੋਣ ਦੇ ਨਾਤੇ ਨਾ ਤਾਂ ਮੇਰਾ ਕੋਈ ਧਰਮ ਹੈ ਅਤੇ ਨਾ ਹੀ ਜਾਤ, ਕਿਉਂਕਿ ਸਾਰੇ ਲੋਕ ਮੈਨੂੰ ਪਿਆਰ ਕਰਦੇ ਹਨ.

ਹਿੰਦੀ-ਮਰਾਠੀ ਮਾਮਲੇ ਤੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਮਹਾਂਰਾਸ਼ਟਰ ਸੈਨਾ ਦੇ ਪ੍ਰਮੁੱਖ ਰਾਜ ਠਾਕਰੇ ਜਾਂ ਸ਼ਿਵਸੈਨਾ ਸੁਪ੍ਰੀਮੋ ਬਾਲ ਠਾਕਰੇ ਦਾ ਨਾਮ ਲਏ ਬਗੈਰ ਕਿਹਾ ਕਿ ਸਿਆਸਤਦਾਨਾਂ ਦੀ ਆਪਣੀ ਰਾਇ ਹੈ. ਉਹਨਾਂ ਦੇ ਬਿਆਨ ਤੇ ਅਸੀਂ ਕੋਈ ਟਿੱਪਣੀ ਕਰਦੇ ਹਾਂ ਤਾਂ ਉਸ ਨਾਲ ਵਿਵਾਦ ਪੈਦਾ ਹੁੰਦੇ ਹਨ. ਪਰ ਮੈਨੂੰ ਜੋ ਸਹੀ ਲੱਗਦਾ ਹੈ ਉਹ ਮੈਂ ਕਰਦਾ ਰਹਾਂਗਾ.

ਉਹਨਾਂ ਨੇ ਕਿਹਾ ਕਿ ਮੈਂ ਜਨਮ ਤੋਂ ਮਰਾਠੀ ਹਾਂ. ਮਹਾਂਰਾਸ਼ਟਰ ਵਿੱਚ ਹੁੰਦਾ ਹਾਂ ਤਾਂ ਕੁੱਲ ਮਿਲਾ ਕੇ ਮਰਾਠੀ ਵਿੱਚ ਹੀ ਗੱਲ ਕਰਦਾ ਹਾਂ. ਪਰ ਜੇਕਰ ਤੁਸੀਂ ਮੇਰੇ ਨਾਲ ਇਸ ਸਮੇਂ ਹਿੰਦੀ ਵਿੱਚ ਸਵਾਲ ਕਰ ਰਹੇ ਹਾਂ ਤਾਂ ਕਿਤੇ ਨਾ ਕਿਤੇ ਮੇਰੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਮੈਂ ਹਿੰਦੀ ਵਿੱਚ ਜਵਾਬ ਦਵਾਂ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚੌਣ 'ਚ ਬਾਗੀਆਂ ਦੇ ਇਸਤੇਮਾਲ ਦੀ ਆਸ਼ੰਕਾ
ਮਹਰੌਲੀ ਧਮਾਕੇ ਦੇ ਮਿਲੇ ਨਹੀਂ ਸੁਰਾਗ
ਧੂਲੇ 'ਚ ਕਰਫਿਊ ਜਾਰੀ, 77 ਕਾਬੂ
ਬਜਰੰਗ ਦਲ ਵਿਹਿਪ ਪਾਬੰਦੀ ਦੇ ਯੋਗ : ਕਾਂਗਰਸ
ਦੋਸਤ ਦੀ ਹੱਤਿਆ, ਤਿੰਨ ਨੂੰ ਉਮਰਕੈਦ
ਨਵਰਾਤਰੀ 'ਤੇ ਅੱਤਵਾਦੀ ਹਮਲਿਆਂ ਦਾ ਅਸਰ ਨਹੀਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਗੋਲਮਾਲ ਰਿਟਰਨਸ
ਗੋਪਾਲ (ਅਜੈ ਦੇਵਗਨ) ਆਪਣੀ ਪਤਨੀ ਏਕਤਾ (ਕਰੀਨਾ ਕਪੂਰ), ਭੈਣ ਈਸ਼ਾ (ਅੰਮ੍ਰਿਤਾ ਅਰੋੜਾ) ਅਤੇ ਗੂੰਗੇ ਸਾਲੇ (ਤੁਸ਼ਾਰ ਕਪੂਰ) ਦੇ ਨਾਲ ਰਹਿੰਦਾ ਹੈ. ਏਕਤਾ ਸੱਸ-ਬਹੂ ਦੇ ਲੜੀਵਾਰ ਵੇਖਣ ਦੀ ਸ਼ੌਕੀਨ ਹੈ. ਇੱਕ ਰਾਤ ਘਰ ਪਰਤਦੇ ਸਮੇਂ ਮੀਰਾ (ਸੇਲੀਨਾ) ਨੂੰ ਗੁੰਡਿਆਂ ਤੋਂ
ਮਿ.ਭੱਟੀ ਆਨ ਛੁੱਟੀ
ਭਾਗਸ਼ਾਲੀ ਕੁੜੀ 'ਗੁੱਡਲਕ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...