ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਇੰਦੌਰ 'ਚ ਅਨਿਸ਼ਚਿਤਕਾਲ ਲਈ ਕਰਫਿਊ
ਇੰਦੌਰ (ਭਾਸ਼ਾ), ਸ਼ਨਿਵਾਰ, 5 ਜੁਲਾਈ 2008   ( 12:04 IST )
ਸੰਪ੍ਰਦਾਇਕ ਹਿੰਸਾ ਦੀ ਅੱਗ ਵਿੱਚ ਝੁਲਸੇ ਇੰਦੌਰ ਵਿੱਚ ਲਗਾਤਾਰ ਵਿਗੜ੍ਹਦੇ ਹਾਲਾਤ ਦੇ ਮੱਦੇਨਜਰ ਪ੍ਰਸ਼ਾਸਨ ਨੇ ਕੱਲ੍ਹ ਸ਼ਹਿਰ ਦੇ ਸਾਰੇ ਥਾਣਾ ਖੇਤਰਾਂ ਵਿੱਚ ਅਨਿਸ਼ਚਿਤਕਾਲ ਦੇ ਲਈ ਕਰਫਿਊ ਲਗਾ ਦਿੱਤਾ.

ਜਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿੱਚ ਅਮਰਨਾਥ ਮੰਦਿਰ ਬੋਰਡ ਤੋਂ ਜਮੀਨ ਵਾਪਸ ਲੈਣ ਦੇ ਵਿਰੋਧ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਅਤੇ ਭਾਰਤੀ ਜਨਤਾ ਪਾਰਟੀ ਨੇ ਦੇਸ਼ਭਰ ਵਿੱਚ ਪਿਛਲੀ ਤਿੰਨ ਜੁਲਾਈ ਨੂੰ ਬੰਦ ਦੀ ਅਪੀਲ ਕੀਤੀ ਸੀ.

ਇਸ ਦੌਰਾਨ ਇੰਦੌਰ ਵਿੱਚ ਭੜ੍ਹਕੀ ਸੰਪ੍ਰਦਾਇਕ ਹਿੰਸਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਵੀਹ ਲੋਕ ਜਖ਼ਮੀ ਹੋ ਗਏ.

ਸ਼ਹਿਰ ਵਿੱਚ ਸੰਵੇਦਨਸ਼ੀਲ ਮੰਨੇ ਜਾਣੇ ਵਾਲੇ ਖਜਰਾਨਾ ਪਢਰੀਨਾਥ, ਮਲਹਾਰਗੰਜ ਅਤੇ ਛੱਤਰੀਪੁਰਾ ਥਾਣਾ ਖੇਤਰਾਂ ਵਿੱਚ ਪਰਸੋਂ ਅਨਿਸ਼ਚਿਤਕਾਲ ਦੇ ਲਈ ਕਰਫਿਊ ਲਗਾ ਦਿੱਤਾ ਸੀ, ਪਰੰਤੂ ਕੱਲ੍ਹ ਫਿਰ ਸ਼ਹਿਰ ਦੇ ਵਿੱਚ ਭੜ੍ਹਕੀ ਹਿੰਸਾ ਨੂੰ ਵੇਖਦਿਆਂ ਜਿਲ੍ਹਾ ਪ੍ਰਸ਼ਾਸਨ ਨੇ ਪੂਰੇ ਸ਼ਹਿਰ ਵਿੱਚ ਹੀ ਅਨਿਸ਼ਚਿਤਕਾਲ ਦੇ ਲਈ ਕਰਫਿਊ ਲਗਾ ਦਿੱਤਾ.

ਇਸ ਦਰਮਿਆਨ ਜਿਲ੍ਹਾ ਅਧਿਕਾਰੀ ਰਾਕੇਸ਼ ਸ਼੍ਰੀਵਾਸਤਵ ਨੇ ਭਾਸ਼ਾ ਨੂੰ ਦੱਸਿਆ ਕਿ ਸ਼ਹਿਰ ਦੇ ਸਾਰੇ ਧਾਣਾ ਖੇਤਰਾਂ ਵਿੱਚ ਅਨਿਸ਼ਚਿਤਕਾਲ ਦੇ ਲਈ ਕਰਫਿਊ ਲਗਾ ਦਿੱਤਾ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੰਜਾਬ 'ਚ ਬਿਜਲੀ ਮਹਿੰਗੀ
ਰਥ ਯਾਤਰਾ 'ਚ ਭੱਜਦੜ, ਛੇ ਮਰੇ
ਘਰ 'ਚ ਗਾਂਜਾ ਲਾਉਣ ਵਾਲੇ ਆਰੋਪੀਆਂ ਨੂੰ ਸਜ਼ਾ
ਏਸ਼ੀਆ ਕੱਪ 'ਤੇ ਸੱਟਾ ਲਗਾਉਂਦੇ ਦੋ ਗ੍ਰਿਫ਼ਤਾਰ
ਜਾਰੀ ਰਹੇਗਾ ਵਿਰੋਧ ਪ੍ਰਦਰਸ਼ਨ : ਵਿਹਿਪ
ਬੱਸ ਦੁਰਘਟਨਾ 'ਚ ਘੱਟ ਤੋਂ ਘੱਟ 20 ਮਰੇ,28 ਜ਼ਖਮੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...