ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਕਰਨਾਟਕ 'ਚ ਮਤਦਾਨ ਸ਼ੁਰੂ
ਬੰਗਲੌਰ(ਭਾਸ਼ਾ), ਸ਼ੁਕਰਵਾਰ, 16 ਮਈ 2008   ( 10:27 IST )
ਕਰਨਾਟਕ ਵਿਧਾਨਸਭਾ ਚੌਣਾਂ ਦੇ ਦੂਜੇ ਦੌਰ ਦੇ ਮਤਦਾਨ ਅਧੀਨ ਅੱਜ 66 ਸੀਟਾਂ ਲਈ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ.ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬੀਐਸ ਯੇਦੀਯੁਰੱਪਾ,ਸਾਬਕਾ ਮੁੱਖ ਮੰਤਰੀ ਐਸ.ਬੰਗਾਰੱਪਾ ਅਤੇ ਸਾਬਕਾ ਉੱਪ ਮੁੱਖ ਮੰਤਰੀ ਪੀ.ਪ੍ਰਕਾਸ਼ ਦੀ ਚੌਣ ਦਾ ਫੈਸਲਾ ਅੱਜ ਵੋਟ ਪੇਟੀਆਂ 'ਚ ਬੰਦ ਹੋ ਜਾਵੇਗਾ.

10 ਜਿਲ੍ਹਿਆਂ ਵਿਚ ਹੋ ਰਹੀਆਂ ਚੌਣਾਂ ਵਿਚ ਕਰੀਬ 1.10 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ.ਇਸ ਲਈ 12286 ਮਤਦਾਨ ਕੇਂਦਰ ਬਣਾਏ ਗਏ ਹਨ ਜਿੰਨ੍ਹਾਂ ਉੱਪਰ 5600 ਸੁਰੱਖਿਆ ਜਵਾਨਾਂ ਦੀ ਨਜ਼ਰ ਰਹੇਗੀ.

ਨਕਸਲੀਆਂ ਨੇ ਇਹਨਾਂ ਚੌਣਾਂ ਦੇ ਬਾਇਕਾਟ ਦਾ ਸੱਦਾ ਦਿੱਤਾ ਹੈ ਜਿਸ ਨੂੰ ਵੇਖਦੇ ਹੋਏ ਸ਼ਿਮੋਗਾ, ਚਿਕਮੰਗਲੂਰ ਅਤੇ ਦੱਖਣੀ ਕਰਨਾਟਕ ਵਿਚ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ.

ਬੇੱਲਾਰੀ ਤੋਂ ਖਾਨ ਮਾਲਕਾਂ ਦੇ ਚੌਣ ਮੈਦਾਨ ਵਿਚ ਆਉਣ ਕਾਰਣ ਚੌਣ ਆਯੋਗ ਨੇ ਇਹਨਾਂ ਇਲਾਕਿਆਂ ਨੂੰ ਸੰਵੇਦਨਸ਼ੀਲ ਐਲਾਣਿਆ ਹੈ.ਉੱਥੇ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਰਾਠੀਆਂ ਦੀ ਖੁਸ਼ਹਾਲੀ ਲਈ ਛਠਪੂਜਾ:ਰਾਜਦ
ਜੈਪੁਰ ਧਮਾਕੇ,3 ਹੋਰ ਸ਼ੱਕੀਆਂ ਦੇ ਸਕੈਚ ਜ਼ਾਰੀ
ਜੈਪੁਰ ਧਮਾਕੇ,ਦਿੱਲੀ ਪੁਲਿਸ ਵੱਲੋਂ ਦੋ ਤੋਂ ਪੁੱਛਗਿੱਛ
ਦਿੱਲੀ ਬਾਰ ਐਸੋਸੀਏਸ਼ਨ ਅੱਜ ਹੜ੍ਹਤਾਲ 'ਤੇ
ਜੰਮੂ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ
ਸੋਨੀਆ ਦੇ ਦੌਰੇ ਦੇ ਮੱਦੇਨਜ਼ਰ ਸਖਤ ਸੁਰੱਖਿਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਚਿੱਤਰ ਵਿਚ ਜਾਹਰ ਕੀਤੀ ਗਈ ਜਨਮ ਕੁੰਡਲੇ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਭੂਤਨਾਥ ਕੋਲੋਂ ਨਾ ਡਰੋ
ਇੱਕ ਸਾਧਾਰਣ ਕਹਾਣੀ ਨੂੰ ਪਰਦੇ ਉੱਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਸਾਨੂੰ ਫਿਲਮ ਚੰਗੀ ਲੱਗਣ ਲੱਗਦੀ ਹੈ. ਫਿਲਮ 'ਭੂਤਨਾਥ' ਇਸਦੀ ਉਦਾਹਰਨ ਹੈ. ਫਿਲਮ ਦੀ ਕਹਾਣੀ ਇਤਨੀ ਸਰਲ ਹੈ ਕਿ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਹੁਣ ਕੀ ਹੋਣ ਵਾਲਾ
ਪ੍ਰਭਾਵਹੀਣ 'ਮਿ.ਵ੍ਹਾਈਟ ਮਿ.ਬਲੈਕ'
ਪੁਰਾਣੀ ਦਾਰੂ, ਨਵੀਂ ਬੋਤਲ 'ਟਸ਼ਨ'
ਖਬਰਾਂ
ਵਪਾਰ ਖਬਰਾਂ - ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ
ਅੱਗੇ ਪੜ੍ਹੋ|ਹੋਰ ਵੀ...