|
| ਜੈਪੁਰ ਧਮਾਕੇ,3 ਹੋਰ ਸ਼ੱਕੀਆਂ ਦੇ ਸਕੈਚ ਜ਼ਾਰੀ |
| ਜੈਪੁਰ(ਭਾਸ਼ਾ), ਸ਼ੁਕਰਵਾਰ, 16 ਮਈ 2008 ( 09:47 IST ) | |
ਰਾਜਸਥਾਨ ਪੁਲਿਸ ਨੇ ਜੈਪੁਰ ਵਿਚ ਮੰਗਲਵਾਰ ਨੂੰ ਹੋਏ ਲੜ੍ਹੀਵਾਰ ਬੰਬ ਧਮਾਕਿਆਂ ਦੇ ਸਿਲਸਿਲੇ ਵਿਚ ਤਿੰਨ ਹੋਰ ਸ਼ੱਕੀਆਂ ਦੇ ਸਕੈਚ ਜ਼ਾਰੀ ਕੀਤੇ.ਜੈਪੁਰ ਦੇ ਆਈਜੀ ਪੰਕਜ ਕੁਮਾਰ ਸਿੰਘ ਨੇ ਭਾਸ਼ਾ ਨੂੰ ਦੱਸਿਆ ਕਿ ਪੁੱਛ-ਗਿੱਛ ਦੇ ਅਧਾਰ ਉੱਪਰ ਤਿੰਨ ਹੋਰ ਸ਼ੱਕੀਆਂ ਦੇ ਸਕੈਚ ਜ਼ਾਰੀ ਕੀਤੇ ਗਏ ਹਨ.
ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਜ਼ਾਰੀ ਕੀਤੇ ਗਏ ਸਕੈਚ ਵਿਚ ਕਿਸੇ ਮਹਿਲਾ ਦਾ ਸਕੈਚ ਵੀ ਸ਼ਾਮਲ ਹੈ ਤਾਂ ਉਹਨਾਂ ਉੱਤਰ ਦਿੱਤਾ ਨਹੀਂ.ਉਹਨਾਂ ਕਿਹਾ ਕਿ ਹੁਣ ਤੱਕ ਚਾਰ ਸ਼ੱਕੀਆਂ ਦੇ ਸਕੈਚ ਜ਼ਾਰੀ ਕੀਤੇ ਜਾ ਚੁੱਕੇ ਹਨ.
ਜ਼ਿਕਰਯੋਗ ਹੈ ਕਿ ਪੁਲਿਸ ਨੇ ਇਸ ਤੋਂ ਪਹਿਲਾਂ ਕੱਲ੍ਹ ਵੀ ਇੱਕ ਸ਼ੱਕੀ ਨੌਜਵਾਨ ਦਾ ਸਕੈਚ ਜ਼ਾਰੀ ਕੀਤਾ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
| ਭੂਤਨਾਥ ਕੋਲੋਂ ਨਾ ਡਰੋ | | ਇੱਕ ਸਾਧਾਰਣ ਕਹਾਣੀ ਨੂੰ ਪਰਦੇ ਉੱਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਸਾਨੂੰ ਫਿਲਮ ਚੰਗੀ ਲੱਗਣ ਲੱਗਦੀ ਹੈ. ਫਿਲਮ 'ਭੂਤਨਾਥ' ਇਸਦੀ ਉਦਾਹਰਨ ਹੈ. ਫਿਲਮ ਦੀ ਕਹਾਣੀ ਇਤਨੀ ਸਰਲ ਹੈ ਕਿ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਹੁਣ ਕੀ ਹੋਣ ਵਾਲਾ |
|
| |
|
|
|
|
|
| ਵਪਾਰ ਖਬਰਾਂ - ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ |
| |
|
|
|
|
|
|
|