ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਜੈਪੁਰ ਧਮਾਕੇ,ਦਿੱਲੀ ਪੁਲਿਸ ਵੱਲੋਂ ਦੋ ਤੋਂ ਪੁੱਛਗਿੱਛ
ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 16 ਮਈ 2008   ( 09:46 IST )
ਜੈਪੁਰ ਲੜ੍ਹੀਵਾਰ ਧਮਾਕਿਆਂ ਦੇ ਸ਼ੱਕੀਆਂ ਦੇ ਸਕੈਚਾਂ ਨਾਲ ਮਿਲਦੇ ਜੁਲਦੇ ਚਿਹਰੇ ਵਾਲੇ ਦੋ ਲੋਕਾਂ ਤੋਂ ਦਿੱਲੀ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਵਿਚੋਂ ਇੱਕ ਅਫਗਾਨ ਹੈ.

ਦੋਵਾਂ ਨੂੰ ਪੂਰਬੀ ਦਿੱਲੀ ਤੋਂ ਉੱਥੋਂ ਦੇ ਨਿਵਾਸੀਆਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੇ ਜਾਣ ਮਗਰੋਂ ਕਾਬੂ ਕੀਤਾ ਗਿਆ.ਸਥਾਨਕ ਲੋਕਾਂ ਨੇ ਉਹਨਾਂ ਦੇ ਚਿਹਰੇ ਰਾਜਸਥਾਨ ਪੁਲਿਸ ਵੱਲੋਂ ਜ਼ਾਰੀ ਸ਼ੱਕੀਆਂ ਦੇ ਸਕੈਚਾਂ ਨਾਲ ਮਿਲਦੇ-ਜੁਲਦੇ ਵੇਖੇ.ਫੋਨ ਉੱਪਰ ਸੂਚਨਾ ਮਿਲਦੇ ਹੀ ਪੁਲਿਸ ਇਸ ਇਲਾਕੇ ਦੇ ਮਕਾਨ ਨੰਬਰ ਡੀ-41 ਪੁੱਜੀ ਜਿੱਥੇ ਇਹ ਬੰਦ ਸੀ.

ਮਕਾਨ ਮਾਲਕ ਤੋਂ ਬਾਅਦ ਵਿਚ ਪੁਲਿਸ ਸਟੇਸ਼ਨ ਵਿਚ ਪੁੱਛ-ਗਿੱਛ ਕੀਤੀ ਗਈ.ਪੂਰਬੀ ਦਿੱਲੀ ਦੇ ਡੀਸੀਪੀ ਅਜੇ ਚੌਧਰੀ ਨੇ ਕਿਹਾ ਕਿ ਇੱਕ ਆਦਮੀ ਨੂੰ ਪੁੱਛਗਿੱਛ ਲਈ ਇੱਥੇ ਸੱਦਿਆ ਗਿਆ ਸੀ ਪਰ ਉਸ ਖਿਲਾਫ ਕੋਈ ਵੀ ਸਬੂਤ ਸਹੀ ਨਹੀਂ ਮਿਲਿਆ.

ਚੌਧਰੀ ਨੇ ਕਿਹਾ ਕਿ ਇੱਕ ਹੋਰ ਘਟਨਾ ਵਿਚ ਪੁਲਿਸ ਨੇ ਇੱਕ ਦੂਜੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਿਸ ਦਾ ਚਿਹਰਾ ਇੱਕ ਸ਼ੱਕੀ ਨਾਲ ਮਿਲਦਾ-ਜੁਲਦਾ ਸੀ.ਉਹਨਾਂ ਕਿਹਾ ਕਿ ਅਜੇ ਤੱਕ ਕੁੱਝ ਵੀ ਪਤਾ ਨਹੀਂ ਲੱਗਾ ਹੈ ਅਤੇ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦਿੱਲੀ ਬਾਰ ਐਸੋਸੀਏਸ਼ਨ ਅੱਜ ਹੜ੍ਹਤਾਲ 'ਤੇ
ਜੰਮੂ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ
ਸੋਨੀਆ ਦੇ ਦੌਰੇ ਦੇ ਮੱਦੇਨਜ਼ਰ ਸਖਤ ਸੁਰੱਖਿਆ
ਬਾਦਲ ਮਾਮਲੇ 'ਚ ਸੁਣਵਾਈ ਸਥਗਿਤ
ਡੋਡਾ 'ਚ 10 ਕਿਲੋ ਆਰਡੀਐਕਸ ਜ਼ਬਤ
ਅਰੁਣ ਗਾਵਲੀ ਦੀ ਪੁਲਿਸ ਹਿਰਾਸਤ ਵਧੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਚਿੱਤਰ ਵਿਚ ਜਾਹਰ ਕੀਤੀ ਗਈ ਜਨਮ ਕੁੰਡਲੇ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਭੂਤਨਾਥ ਕੋਲੋਂ ਨਾ ਡਰੋ
ਇੱਕ ਸਾਧਾਰਣ ਕਹਾਣੀ ਨੂੰ ਪਰਦੇ ਉੱਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਸਾਨੂੰ ਫਿਲਮ ਚੰਗੀ ਲੱਗਣ ਲੱਗਦੀ ਹੈ. ਫਿਲਮ 'ਭੂਤਨਾਥ' ਇਸਦੀ ਉਦਾਹਰਨ ਹੈ. ਫਿਲਮ ਦੀ ਕਹਾਣੀ ਇਤਨੀ ਸਰਲ ਹੈ ਕਿ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਹੁਣ ਕੀ ਹੋਣ ਵਾਲਾ
ਪ੍ਰਭਾਵਹੀਣ 'ਮਿ.ਵ੍ਹਾਈਟ ਮਿ.ਬਲੈਕ'
ਪੁਰਾਣੀ ਦਾਰੂ, ਨਵੀਂ ਬੋਤਲ 'ਟਸ਼ਨ'
ਖਬਰਾਂ
ਵਪਾਰ ਖਬਰਾਂ - ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ
ਅੱਗੇ ਪੜ੍ਹੋ|ਹੋਰ ਵੀ...