|
| ਪੋਰਟ ਬਲੇਅਰ ਲਈ ਹਵਾਈ ਸੇਵਾਵਾਂ ਫ਼ਿਰ ਸ਼ੁਰੂ |
| ਕਲਕੱਤਾ (ਭਾਸ਼ਾ), ਬੁੱਧਵਾਰ, 14 ਮਈ 2008 ( 14:12 IST ) | |
ਪੋਰਟ ਬਲੇਅਰ ਅਤੇ ਦੇਸ਼ ਦੇ ਵਿਭਿੰਨ ਭਾਗਾਂ ਵਿੱਚ ਹਵਾਈ ਸੇਵਾਵਾਂ ਫ਼ਿਰ ਤੋਂ ਬਹਾਲ ਹੋ ਗਈਆਂ ਹਨ।ਭਾਰੀ ਬਰਸਾਤ ਕਾਰਣ ਪੋਰਟਬਲੇਅਰ ਹਵਾਈ ਪੱਟੀ 'ਤੇ ਪਾਣੀ ਜਮ੍ਹਾ ਹੋ ਜਾਣ ਦੀ ਵਜ੍ਹਾ ਨਾਲ ਤਿੰਨ ਦਿਨ ਤੱਕ ਹਵਾਈ ਸੇਵਾਵਾਂ ਨਿਲੰਬਤ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਕਈ ਹਵਾਈ ਸੇਵਾਵਾਂ ਦੇ ਚਾਰ ਜਹਾਜ਼ਾਂ ਨੇ ਕੱਲ੍ਹ ਇੱਥੇ ਨੇਤਾ ਜੀ ਸੁਭਾਸ਼ ਚੰਦਰ ਬੋਸ ਹਵਾਈ ਅੱਡੇ ਤੋਂ ਉਡਾਨਾਂ ਭਰੀਆਂ।ਭਾਰੀ ਬਰਸਾਤ ਦੀ ਵਜ੍ਹਾ ਨਾਲ ਪੋਰਟ ਬਲੇਅਰ ਤੋਂ ਸਮਾਨ ਹਵਾਈ ਆਵਾਜਾਈ ਠੱਪ ਹੋ ਗਿਆ ਸੀ।ਉੱਚੇ ਜਵਾਰ ਭਾਟਾ ਦੀ ਵਜ੍ਹਾ ਨਾਲ ਹਵਾਈ ਪੱਟੀ 'ਤੇ 10 ਮਈ ਦੇ ਬਾਅ ਤੋਂ ਪਾਣੀ ਜਮ੍ਹਾ ਹੋ ਗਿਆ ਸੀ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|