ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਅਰਜੁਨ ਸਿੰਘ ਗਦਾਰ:ਚੰਦਰਾਸੁਆਮੀ
ਰਿਸ਼ੀਕੇਸ਼ (ਭਾਸ਼ਾ), ਬੁੱਧਵਾਰ, 14 ਮਈ 2008   ( 14:10 IST )
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਧਾਰਮਿਕ ਗੁਰੂ ਚੰਦਰਾਸੁਆਮੀ ਨੇ ਅੱਜ ਇੱਥੇ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਅਰਜੁਨ ਸਿੰਘ ਨੂੰ ਗਦਾਰ ਦੱਸਿਆ

ਨਹਿਰੂ ਅਤੇ ਗਾਂਧੀ ਪਰਿਵਾਰ ਨਾਲ ਸਬੰਧਤ ਟਿੱਪਣੀਆਂ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਅਰਜੁਨ ਸਿੰਘ ਦੀ ਨਿੰਦਾ ਕਰਦੇ ਹੋਏ ਚੰਦਰਾਸੁਆਮੀ ਨੇ ਕਿਹਾ ਕਿ ਅੱਜ ਦੇਸ਼ ਦੀ ਰਾਜਨੀਤੀ 'ਚ ਭਾਰੀ ਗਿਰਾਵਟ ਆ ਰਹੀ ਹੈ

ਉਨ੍ਹਾਂ ਨੇ ਕਿਹਾ ਕਿ ਅਰਜੁਨ ਸਿੰਘ ਵਰਗੇ ਲੋਕ ਗਾਂਧੀ ਪਰਿਵਾਰ ਦੇ ਨਾਲ ਗਦਾਰੀ 'ਤੇ ਉੱਤਰ ਆਏ ਹਨ,ਜੇਕਰ ਰਾਜਨੀਤੀ ਨੂੰ ਸੁਧਾਰਨਾ ਹੈ ਤਾਂ ਇਸ ਖੇਤਰ 'ਚ ਚੰਗੇ ਲੋਕਾਂ ਨੂੰ ਅੱਗੇ ਆਉਣਾ ਹੋਵੇਗਾਚੰਦਰਾ ਸੁਆਮੀ ਦੋ ਦਿਨ ਤੋਂ ਇੱਥੇ ਆਪਣਾ ਡੇਰਾ ਪਾਏ ਹੋਏ ਹਨ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੈਨਾ ਸਨਮਾਨ ਨਾਲ ਹੋਇਆ ਸ਼ਹੀਦਾਂ ਦਾ ਸੰਸਕਾਰ
ਜੈਪੁਰ 'ਚ ਮੈਚ ਕਾਰਜਕ੍ਰਮ ਅਨੁਸਾਰ ਹੀ ਹੋਵੇਗਾ:ਮੋਦੀ
ਅੰਟਨੀ ਨੇ ਦੇਸ਼ ਨੂੰ ਅਗਾਹ ਕੀਤਾ
ਸ਼੍ਰੋਮਣੀ ਅਕਾਲੀ ਅਤੇ ਭਾਜਪਾ 'ਚ ਤਨਾਤਨੀ ਸਮਾਪਤ
ਜੈਪੁਰ 'ਚ ਕਰਫ਼ਿਊ
ਆਰੈਐਸਐਸ ਅਤੇ ਕਾਂਗਰਸੀ ਵਰਕਰ ਵੀ ਪਹੁੰਚੇ ਹਸਪਤਾਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace