|
| ਧਮਾਕੇ 8 ਮਜ਼ਦੂਰ ਮਰੇ,19 ਜ਼ਖਮੀ |
| ਨਾਗਪੁਰ(ਭਾਸ਼ਾ), ਮੰਗਲਵਾਰ, 13 ਮਈ 2008 ( 09:39 IST ) | |
ਨੇੜ੍ਹਲੇ ਉਮਰੇਰ ਦੇ ਇੱਕ ਸਟੋਨ ਕ੍ਰੈਸ਼ਰ ਵਿਚ ਹੋਏ ਡੈਟੋਨੇਟਰ ਧਮਾਕੇ ਵਿਚ ਇੱਕ ਮਹਿਲਾ ਸਮੇਤ 8 ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂ ਕਿ 19 ਹੋਰ ਜ਼ਖਖੀ ਹੋ ਗਏ.
ਪੁਲਿਸ ਅਧਿਕਾਰੀ ਰਮੇਸ਼ ਘੋਦਾਮ ਨੇ ਫੋਨ ਉੱਪਰ ਭਾਸ਼ਾ ਨੂੰ ਦੱਸਿਆ ਕਿ ਅੱਜ ਸਵੇਰੇ ਧਮਾਕੇ ਦੇ ਅਸਰ ਕਾਰਣ ਪੂਰਾ ਢਾਂਚਾ ਢਹਿ ਢੇਰੀ ਹੋ ਗਿਆ ਅਤੇ 6 ਮਜ਼ਦੂਰਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਜਦੋਂ ਕਿ 2 ਜ਼ਖਮੀਆਂ ਨੇ ਬਾਅਦ ਵਿਚ ਦਮ ਤੋੜਿਆ.
ਉਹਨਾਂ ਦੱਸਿਆ ਕਿ ਚਾਰ ਮਹਿਲਾਵਾਂ ਸਮੇਤ 19 ਮਜ਼ਦੂਰਾਂ ਨੂੰ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਅਤੇ ਮਾਇਓ ਜਨਰਲ ਹਸਪਤਾਲ ਵਿਚ ਉਪਚਾਰ ਲਈ ਭਰਤੀ ਕਰਾਇਆ ਗਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|