|
| ਡੋਡਾ 'ਚ ਵੱਡੀ ਮਾਤਰਾ 'ਚ ਹਥਿਆਰ ਜ਼ਬਤ |
| ਜੰਮੂ(ਭਾਸ਼ਾ), ਮੰਗਲਵਾਰ, 13 ਮਈ 2008 ( 07:54 IST ) | |
ਸੁਰੱਖਿਆ ਬਲਾਂ ਨੇ ਡੋਡਾ ਜਿਲ੍ਹੇ ਵਿਚ ਅੱਤਵਾਦੀਆਂ ਦੇ ਲੁੱਕਣ ਦੇ ਅੱਡੇ ਨੂੰ ਨਸ਼ਟ ਕਰਦਿਆਂ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ.
ਇੱਕ ਗੁਪਤ ਸੂਚਨਾ ਦੇ ਅਧਾਰ ਉੱਪਰ ਰਾਸ਼ਟਰੀ ਰਾਇਫਲ ਦੇ ਜਵਾਨਾਂ ਅਤੇ ਪੁਲਿਸ ਨੇ ਜਿਲ੍ਹੇ ਦੀ ਭੱਦਰਵਾਹ ਤਹਿਸੀਲ ਵਿਚ ਬਜਨੌਤੀ ਦੇ ਜੰਗਲਾਂ ਵਿਚ ਅੱਜ ਸਵੇਰੇ ਸੰਯੁਕਤ ਮੁਹਿੰਮ ਚਲਾਈ.
ਡੋਡਾ ਕਿਸ਼ਤਵਾੜ ਦੇ ਐਸਐਸਪੀ ਮਨੋਹਰ ਸਿੰਘ ਨੇ ਦੱਸਿਆ ਕਿ ਇਸ ਅੱਡੇ ਤੋਂ ਇੱਕ ਏਕੇ ਰਾਇਫਲ, ਇਸ ਦੇ ਦੋ ਕਾਰਤੂਸ, 34 ਰਾਉਂਡ ਗੋਲੀਆਂ ਅਤੇ ਇੱਕ ਅੰਡਰ ਬੈਰਲ ਗ੍ਰੇਨੇਡ ਲਾਂਚਰ ਤਿੰਨ ਗੋਲਿਆਂ ਸਮੇਤ ਜ਼ਬਤ ਕੀਤਾ ਗਿਆ ਹੈ.
ਇਸ ਤੋਂ ਅਲਾਵਾ ਇੱਕ ਰਾਕੇਟ ਸੰਚਾਲਿਤ ਗਨ ਬੂਸਟਰ, ਇੱਕ ਰਾਗ ਸ਼ੈਲ ਅਤੇ ਦੋ ਵਾਇਰਲੈਸ ਸੈਟ ਵੀ ਬਰਾਮਦ ਕੀਤੇ ਗਏ ਹਨ.ਇਸ ਸੰਬੰਧ ਵਿਚ ਮਿਲੀ ਆਖਰੀ ਜਾਣਕਾਰੀ ਤੱਕ ਖੇਤਰ ਵਿਚ ਖੋਜੀ ਮੁਹਿੰਮ ਜਾਰੀ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|