|
| ਸਾਂਬਾ ਗੋਲੀਬਾਰੀ ਦੇ ਮ੍ਰਿਤਕਾਂ ਦੀ ਗਿਣਤੀ ਵਧੀ |
| ਜੰਮੂ(ਭਾਸ਼ਾ), ਮੰਗਲਵਾਰ, 13 ਮਈ 2008 ( 07:53 IST ) | |
ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਸਾਂਬਾ ਜਿਲ੍ਹੇ ਵਿਚ ਹੋਏ ਮੁਕਾਬਲੇ ਵਿਚ ਇੱਕ ਹੋਰ ਜ਼ਖਮੀ ਜਵਾਨ ਦੇ ਦਮ ਤੋੜਨ ਕਾਰਣ ਮ੍ਰਿਤਕਾਂ ਦੀ ਗਿਣਤੀ ਵੱਧ ਕੇ 9 ਹੋ ਗਈ ਹੈ.ਦੋ ਅੱਤਵਾਦੀਆਂ ਨੂੰ ਹਲਾਕ ਕਰਨ ਵਾਲਾ ਸਿਪਾਹੀ ਜਾਹਿਦ ਮੁਹੰਮਦ ਗੋਲੀਬਾਰੀ ਵਿਚ ਜ਼ਖਮੀ ਹੋ ਗਿਆ ਸੀ.
ਉਸਦੀ ਕੱਲ੍ਹ ਹਸਪਤਾਲ ਵਿਚ ਮੌਤ ਹੋ ਗਈ.ਇਸ ਗੋਲੀਬਾਰੀ ਵਿਚ ਇੱਕ ਸਥਾਨਕ ਨੇਤਾ, ਇੱਕ ਫੋਟੋ ਪੱਤਰਕਾਰ ਅਤੇ ਦੋ ਜਵਾਨਾਂ ਸਮੇਤ 8 ਲੋਕ ਮਾਰੇ ਗਏ ਸਨ ਅਤੇ 16 ਹੋਰ ਜ਼ਖਮੀ ਹੋਏ ਸਨ.
ਗੋਲੀਬਾਰੀ ਵਿਚ ਜ਼ਖਮੀ ਪੁਲਿਸ ਸੁਪਰਡੈਂਟ ਮੁਬਾਸਿਰ ਲਤੀਫੀ ਅਤੇ ਸਿਪਾਹੀ ਮੰਗਤ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|