ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਪੰਜਾਬ ਪੰਚਾਇਤੀ ਚੌਣਾਂ 'ਚ ਹਿੰਸਾ
ਚੰਡੀਗੜ੍ਹ (ਭਾਸ਼ਾ), ਸੋਮਵਾਰ, 12 ਮਈ 2008   ( 17:23 IST )
ਪੰਜਾਬ ਵਿੱਚ ਜਿਲ੍ਹਾ ਪਰਿਸ਼ਦ ਅਤੇ ਪੰਚਾਇਤੀ ਚੌਣਾਂ ਦੇ ਦੌਰਾਨ ਹਿੰਸਾ ਦੀਆਂ ਕੁੱਝ ਛੋਟੀਆਂ ਮੋਟੀਆਂ ਖ਼ਬਰਾਂ ਮਿਲੀਆਂ ਹਨ. ਇਹਨਾਂ ਘਟਨਾਵਾਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂਕਿ ਨੌ ਹੋਰ ਫੱਟੜ ਹੋ ਗਏ ਹਨ.

ਪੁਲਿਸ ਨੇ ਦੱਸਿਆ ਕਿ ਪ੍ਰਦੇਸ਼ ਦੇ ਕਪੂਰਥਲਾ ਜਿਲ੍ਹੇ ਦੇ ਥਪਾਈ ਪਿੰਡ ਦੇ ਵੋਟ ਕੇਂਦਰ ਉੱਤੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਰਕਰਾਂ ਦੇ ਵਿਚਕਾਰ ਹੋਈ ਝੱੜ੍ਹਪ ਵਿੱਚ ਘੱਟ ਤੋਂ ਘੱਟ ਅੱਠ ਫੱਟੜ ਹੋ ਗਏ.

ਮੋਗਾ ਜਿਲ੍ਹੇ ਦੇ ਕੋਟ ਈਸੇ ਖਾਨ ਵਿੱਚ ਚੌਣ ਅਧਿਕਾਰੀ ਦੀ ਕਥਿਤ ਕੁੱਟਮਾਰ ਦੇ ਬਾਅਦ ਵੋਟਿੰਗ ਦਾ ਸਿਲਸਿਲਾ ਦੋ ਘੰਟੇ ਤੱਕ ਰੁੱਕਿਆ ਰਿਹਾ ਹੈ. ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਕਥਿਤ ਤੌਰ 'ਤੇ ਨਿਰਵਾਚਨ ਅਧਿਕਾਰੀ ਦੀ ਡੱਟਕੇ ਕੁੱਟਮਾਰ ਕੀਤੀ.

ਮੋਗਾ ਦੇ ਸੀਨੀਅਰ ਪੁਲਿਸ ਮੁੱਖੀ ਅਸ਼ੋਕ ਬਾਥ ਨੇ ਜਦੋਂ ਚੌਣ ਅਧਿਕਾਰੀ ਅਤੇ ਹੋਰ ਚੌਣ ਅਧਿਕਾਰੀਆਂ ਨੂੰ ਨਿੱਜੀ ਸੁਰੱਖਿਆ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ, ਤਦ ਜਾਕੇ ਵੋਟਿੰਗ ਮੁੜ੍ਹ ਤੋਂ ਸ਼ੁਰੂ ਹੋਇਆ.

ਪੁਲਿਸ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੋਟਿੰਗ ਏਜੰਟ ਗੁਰਸੇਵਕ ਸਿੰਘ ਕਾਂਗਰਸ ਵਰਕਰ ਅਤੇ ਫਤਿਹਗੜ੍ਹ ਕੋਰਾਤਨ ਪਿੰਡ ਦੇ ਪ੍ਰਮੁੱਖ ਜਸਵਿੰਦਰ ਸਿੰਘ ਦੇ ਵਿਚਕਾਰ ਮੋਗਾ ਜਲੰਧਰ ਮਾਰਗ ਉੱਤੇ ਅੱਜ ਸਵੇਰੇ ਵਿਵਾਦ ਹੋ ਗਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕੱਲ੍ਹ ਉਡੀਸਾ ਦੌਰੇ 'ਤੇ ਹੋਣਗੇ ਰਾਹੁਲ
ਬੰਦ ਦਾ ਜੰਮੂ 'ਚ ਆਮ ਜੀਵਨ 'ਤੇ ਪ੍ਰਭਾਵ
ਪੰਜਾਬ ਸਥਾਨਕ ਚੌਣਾਂ,ਮਤਦਾਨ ਸ਼ੁਰੂ
ਜੰਮੂ-ਕਸ਼ਮੀਰ 'ਚ ਅੱਤਵਾਦੀ ਹਲਾਕ
ਬੜੌਦਾ 'ਚ ਪਥਰਾਅ
ਟਿਕੈਤ ਵਿਰੁੱਧ ਜਾਰੀ ਹੋਵੇਗਾ ਵਾਰੰਟ : ਬੂਟਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace