ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਕੱਲ੍ਹ ਉਡੀਸਾ ਦੌਰੇ 'ਤੇ ਹੋਣਗੇ ਰਾਹੁਲ
ਨਵੀਂ ਦਿੱਲੀ (ਭਾਸ਼ਾ), ਸੋਮਵਾਰ, 12 ਮਈ 2008   ( 16:58 IST )
ਕਾਂਗਰਸ ਦੇ ਮੁੱਖ ਸਕੱਤਰ ਰਾਹੁਲ ਗਾਂਧੀ ਕੱਲ੍ਹ ਉਡੀਸਾ ਦੇ ਦੌਰੇ 'ਤੇ ਜਾਣਗੇ. ਰਾਜ ਦੇ ਇੱਕਦਿਨਾ ਦੌਰੇ ਦੇ ਦੌਰਾਨ ਰਾਹੁਲ ਨੌਜਵਾਨ ਕਾਂਗਰਸ ਦੇ ਸੰਮੇਲਨ ਨੂੰ ਸੰਬੋਧਿਤ ਕਰਨਗੇ ਅਤੇ ਇਸਦੇ ਨਾਲ ਹੀ ਉਦਯੋਗਿਕ ਕਰਮਚਾਰੀਆਂ ਦੀ ਬੈਠਕ ਵਿੱਚ ਹਿੱਸਾ ਲੈਣਗੇ.

ਇਸ ਤੋਂ ਦੋ ਮਹੀਨੇ ਪਹਿਲਾਂ ਰਾਹੁਲ ਗਾਂਧੀ ਦਾ ਉਡੀਸਾ ਦੌਰਾ ਕਾਫੀ ਸਫ਼ਲ ਰਿਹਾ ਹੈ. ਇਹਨਾਂ ਦੋ ਮਹੀਨਿਆਂ ਦੇ ਦੌਰਾਨ ਨੌਜਵਾਨ ਕਾਂਗਰਸ ਨੇ ਮੈਂਬਰਸ਼ਿਪ ਅਭਿਆਨ ਚਲਾਇਆ.

ਕਟਕ ਵਿੱਚ ਕੱਲ੍ਹ ਦਲਿਤ ਅਤੇ ਆਦਿਵਾਸੀ ਨੌਜਵਾਨਾਂ ਦੀਆਂ ਦੋ ਬੈਠਕਾਂ ਆਯੋਜਿਤ ਕੀਤੀਆਂ ਗਈਆਂ ਹਨ, ਜਿਸਨੂੰ ਰਾਹੁਲ ਗਾਂਧੀ ਸੰਬੋਧਿਤ ਕਰਨਗੇ.

ਪਾਰਟੀ ਸੂਤਰਾਂ ਨੇ ਦੱਸਿਆ ਕਿ ਕਟਕ ਤੋਂ ਪਹਿਲਾਂ ਸਵੇਰੇ ਰਾਹੁਲ ਗਾਂਧੀ ਦਾ ਅੰਗੁਲ ਵਿੱਚ ਜਨਸਭਾ ਨੂੰ ਸੰਬੋਧਿਤ ਕਰਨ ਦਾ ਪ੍ਰੋਗ੍ਰਾਮ ਹੈ. ਅੰਗੁਲ ਜਨਸਭਾ ਦਾ ਆਯੋਜਨ ਭਾਰਤੀ ਰਾਸ਼ਟਰੀ ਟਰੇਡ ਯੂਨੀਅਨ ਕਾਂਗਰਸ ਨੇ ਕੀਤਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੰਦ ਦਾ ਜੰਮੂ 'ਚ ਆਮ ਜੀਵਨ 'ਤੇ ਪ੍ਰਭਾਵ
ਪੰਜਾਬ ਸਥਾਨਕ ਚੌਣਾਂ,ਮਤਦਾਨ ਸ਼ੁਰੂ
ਜੰਮੂ-ਕਸ਼ਮੀਰ 'ਚ ਅੱਤਵਾਦੀ ਹਲਾਕ
ਬੜੌਦਾ 'ਚ ਪਥਰਾਅ
ਟਿਕੈਤ ਵਿਰੁੱਧ ਜਾਰੀ ਹੋਵੇਗਾ ਵਾਰੰਟ : ਬੂਟਾ
ਸ਼ਿਵ ਸੈਨਾ ਦੇ ਨਿਸ਼ਾਨੇ 'ਤੇ 'ਬੰਬੇ ਵਾਲੇ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace