|
| ਬੰਦ ਦਾ ਜੰਮੂ 'ਚ ਆਮ ਜੀਵਨ 'ਤੇ ਪ੍ਰਭਾਵ |
| ਜੰਮੂ(ਭਾਸ਼ਾ), 12 ਮਈ 2008 ( 15:32 IST ) | |
ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਅੱਤਵਾਦੀ ਹਮਲੇ ਦੇ ਵਿਰੋਧ ਵਿਚ ਕੁੱਝ ਰਾਜਨੀਤਕ ਦਲਾਂ ਅਤੇ ਸਮਾਜਕ ਸੰਗਠਨਾਂ ਵੱਲੋਂ ਆਯੋਜਿਤ ਬੰਦ ਦੇ ਚੱਲਦਿਆਂ ਜੰਮੂ ਵਿਚ ਆਮ ਜਨ ਜੀਵਨ ਉੱਪਰ ਪ੍ਰਭਾਵ ਪਿਆ ਹੈ.
ਸਾਂਬਾ ਸੈਕਟਰ ਵਿਚ ਸੈਕਟਰ ਵਿਚ ਕੱਲ੍ਹ ਹੋਏ ਅੱਤਵਾਦੀ ਹਮਲੇ ਵਿਚ ਇੱਕ ਫੋਟੋ ਪੱਤਰਕਾਰ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਸੀ.ਇਸ ਵਿਚ ਦੋ ਅੱਤਵਾਦੀ ਵੀ ਹਲਾਕ ਹੋ ਗਏ ਸਨ.
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਬੰਦ ਕਾਰਣ ਦੁਕਾਨਾਂ, ਬਜਾਰ ਅਤੇ ਵਪਾਰਕ ਸੰਸਥਾਨ ਬੰਦ ਰਹੇ.ਨਿੱਜੀ ਅਤੇ ਸਰਕਾਰੀ ਬੱਸਾਂ ਸੜ੍ਹਕਾਂ ਤੋਂ ਗਾਇਬ ਸਨ.ਦਫਤਰਾਂ ਅਤੇ ਬੈਂਕਾਂ ਵਿਚ ਮੌਜੂਦਗੀ ਕਾਫੀ ਘੱਟ ਰਹੀ.
ਭਾਜਪਾ, ਸ਼ਿਵਸੈਨਾ ਅਤੇ ਕਾਂਗਰਸ ਜਿਹੇ ਕਈ ਰਾਜਨੀਤਕ ਦਲਾਂ ਤੋਂ ਅਲਾਵਾ ਹੋਰ ਕਈ ਸੰਗਠਨਾਂ ਨੇ ਇਸ ਬੰਦ ਨੂੰ ਆਪਣਾ ਸਮਰਥਨ ਦਿੱਤਾ ਹੈ.ਜੰਮੂ ਤੋਂ ਅਲਾਵਾ ਬੰਦ ਦਾ ਅਸਰ ਜੰਮੂ ਨਾਲ ਲੱਗਦੇ ਹੋਰਨਾਂ ਇਲਾਕਿਆਂ ਵਿਚ ਵੀ ਵੇਖਿਆ ਗਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|