ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਬੜੌਦਾ 'ਚ ਪਥਰਾਅ
ਬੜੌਦਾ (ਭਾਸ਼ਾ), ਸੋਮਵਾਰ, 12 ਮਈ 2008   ( 09:40 IST )
ਬੜੌਦਾ ਦੇ ਫਤਿਹਪੁਰ ਇਲਾਕੇ ਵਿੱਚ ਕੱਲ੍ਹ ਰਾਤ ਦੋ ਗੁੱਟਾਂ ਦੇ ਮੈਂਬਰਾਂ ਵਿਚਕਾਰ ਪਥਰਾਅ ਹੋਇਆ, ਜਿਸਦੇ ਬਾਅਦ ਪੁਲਿਸ ਨੂੰ ਹੰਝੂ ਗੈਸੀ ਗੋਲੇ ਸੁੱਟਣੇ ਪਏ.

ਪੁਲਿਸ ਨੇ ਦੱਸਿਆ ਕਿ ਕਈ ਬੱਕਰੀਆਂ ਇੱਕ ਸਮੁਦਾਇ ਦੇ ਮਕਾਨ ਵਿੱਚ ਵੜ੍ਹ ਗਈਆਂ, ਜਿਸਦੇ ਬਾਅਦ ਇਹ ਸੰਘਰਸ਼ ਹੋਇਆ.

ਸੰਘਰਸ਼ ਦੇ ਦੌਰਾਨ ਇੱਕ ਦੋ ਟਾਇਰਾ ਵਾਹਨ ਜਲਾ ਦਿੱਤਾ ਗਿਆ. ਸ਼ਹਿਰ ਪੁਲਿਸ ਕਮਿਸ਼ਨਰ ਰਾਜਨ ਪ੍ਰਿਅਦਰਸ਼ੀ ਨੇ ਦੱਸਿਆ ਕਿ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਨੂੰ ਕੰਟਰੋਲ ਵਿੱਚ ਕੀਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟਿਕੈਤ ਵਿਰੁੱਧ ਜਾਰੀ ਹੋਵੇਗਾ ਵਾਰੰਟ : ਬੂਟਾ
ਸ਼ਿਵ ਸੈਨਾ ਦੇ ਨਿਸ਼ਾਨੇ 'ਤੇ 'ਬੰਬੇ ਵਾਲੇ'
ਦਿੱਲੀ 'ਚ 20 ਲੱਖ ਦੀ ਲੁੱਟ
ਜਮੀਨ ਘੁਟਾਲੇ ਦੀ ਸੀਬੀਆਈ ਜਾਂਚ ਨਹੀਂ:ਵਸੁੰਧਰਾ
ਸਾਂਬਾ 'ਚ ਮੁਕਾਬਲੇ 'ਚ 5 ਹਲਾਕ
ਪਾਨੀਪਤ 'ਚ 37 ਲੱਖ ਰੁੱਪਏ ਲੁੱਟੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace