|
| ਸ਼ਿਵ ਸੈਨਾ ਦੇ ਨਿਸ਼ਾਨੇ 'ਤੇ 'ਬੰਬੇ ਵਾਲੇ' |
| ਮੁੰਬਈ (ਭਾਸ਼ਾ), ਸੋਮਵਾਰ, 12 ਮਈ 2008 ( 08:39 IST ) | |
ਰਾਜ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਬਾਅਦ ਮਰਾਠੀ ਕਾਰਡ ਖੇਡਣ ਦੀ ਵਾਰੀ ਸ਼ਿਵ ਸੈਨਾ ਦੀ ਸੀ.
ਇਸਦੇ ਵਰਕਰਾਂ ਨੇ ਬੰਬੇ ਸ਼ਬਦ ਇਸਤੇਮਾਲ ਕਰਨ ਵਾਲੇ ਸੰਸਥਾਨਾਂ ਦੇ ਵਿਰੁੱਧ ਇੱਕ ਅੰਦੋਲਨ ਸ਼ੁਰੂ ਕੀਤਾ ਅਤੇ ਇੱਕ ਸਕੂਲ ਅਤੇ ਇੱਕ ਅਖ਼ਬਾਰ ਦੇ ਸਪਲੀਮੈਂਟ ਨੂੰ ਨਿਸ਼ਾਨਾ ਬਣਾਇਆ.
ਪਾਰਟੀ ਸੰਸਦ ਅਤੇ ਸ਼ਿਵ ਸੈਨਾ ਦੇ ਮੁੱਖ ਅਖ਼ਬਾਰ ਸਾਮਨਾ ਦੇ ਸੰਪਾਦਕ ਸੰਜੇ ਰਾਉਤ ਦੇ ਹਫ਼ਤਾਵਾਰੀ ਕਾਲਮ ਵਿੱਚ ਪ੍ਰਕਾਸ਼ਿਤ ਵਿਚਾਰਾਂ ਨਾਲ ਸੰਭਵਿਤ ਪ੍ਰੇਰਿਤ ਵਰਕਰਾਂ ਨੇ ਕਥਿਤ ਤੌਰ 'ਤੇ ਬੰਬੇ ਟਾਈਮਜ਼ ਦੀਆਂ ਕੁੱਝ ਕਾਪੀਆਂ ਸਾੜ੍ਹੀਆਂ ਜੋਕਿ ਟਾਈਮਜ਼ ਆਫ ਇੰਡੀਆ ਅਖ਼ਬਾਰ ਦਾ ਸਪਲੀਮੈਂਟ ਹੈ.
ਆਜ਼ਾਦ ਮੈਦਾਨ ਥਾਣੇ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕੁੱਝ ਅਣਪਛਾਤੇ ਲੋਕਾਂ ਨੇ ਕਰੀਬ 17.50 ਵਜੇ ਟਾਈਮਜ਼ ਆਫ ਇੰਡੀਆ ਦਫ਼ਤਰ ਦੇ ਬਾਹਰ ਬੰਬੇ ਟਾਈਮਜ਼ ਸਮੇਤ ਕੁੱਝ ਨਿਊਜ਼ ਪੇਪਰਾਂ ਦੀਆਂ ਕਾਪੀਆਂ ਸਾੜ੍ਹੀਆਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|