ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਜਮੀਨ ਘੁਟਾਲੇ ਦੀ ਸੀਬੀਆਈ ਜਾਂਚ ਨਹੀਂ:ਵਸੁੰਧਰਾ
ਜੈਪੁਰ(ਭਾਸ਼ਾ), ਸੋਮਵਾਰ, 12 ਮਈ 2008   ( 07:50 IST )
ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਜਮੀਨ ਘੁਟਾਲਿਆਂ ਤੋਂ ਇਨਕਾਰ ਕਰਦਿਆਂ ਇਹਨਾਂ ਮਾਮਲਿਆਂ ਦੀ ਸੀਬੀਆਈ ਜਾਂਚ ਦੀ ਮੰਗ ਰੱਦ ਕਰ ਦਿੱਤੀ ਹੈ.

ਰਾਜੇ ਇੱਥੇ ਭਾਜਪਾ ਦੇ ਰਾਜ ਹੈਡ ਕੁਆਰਟਰ ਵਿਚ ਸਾਬਕਾ ਮੰਤਰੀ ਰੋਹਿਤਾਸ਼ਵ ਸ਼ਰਮਾ ਦੇ ਭਾਜਪਾ ਵਿਚ ਸ਼ਾਮਲ ਹੋਣ ਮਗਰੋਂ ਪੱਤਰਕਾਰਾਂ ਨਾਲ ਰਸਮੀ ਗੱਲਬਾਤ ਕਰ ਰਹੀ ਸੀ.

ਉਹਨਾਂ ਸਾਬਕਾ ਸਵੈ ਸ਼ਾਸਨ ਰਾਜ ਮੰਤਰੀ ਪ੍ਰਤਾਪ ਸਿੰਘ ਸਿੰਘਵੀ ਅਤੇ ਰਾਜਸਥਾਨ ਆਵਾਸਨ ਬੋਰਡ ਦੇ ਪ੍ਰਧਾਨ ਅਜੇ ਪਾਲ ਸਿੰਘ ਦੇ ਕਥਿੱਤ ਜਮੀਨ ਘੁਟਾਲੇ ਵਿਚ ਸ਼ਾਮਲ ਹੋਣ ਦੇ ਸੰਬੰਧ ਵਿਚ ਕੀਤੇ ਗਏ ਸਵਾਲਾਂ ਦਾ ਜਵਾਬ ਨਹੀਂ ਦਿੱਤਾ.

ਜਿਕਰਯੋਗ ਹੈ ਕਿ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਜ ਵਿਚ ਸਾਢੇ ਚਾਰ ਸਾਲਾਂ ਵਿਚ ਹੋਏ ਜਮੀਨ ਘੁਟਾਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਾਂਬਾ 'ਚ ਮੁਕਾਬਲੇ 'ਚ 5 ਹਲਾਕ
ਪਾਨੀਪਤ 'ਚ 37 ਲੱਖ ਰੁੱਪਏ ਲੁੱਟੇ
ਬਾਹਰੀ ਲੋਕਾਂ ਦੀ ਘੁਸਪੈਠ ਰੋਕਣ ਮਰਾਠੀ:ਰਾਜ
ਹੁਬਲੀ ਅਦਾਲਤ 'ਚ ਵਿਸਫ਼ੋਟ
ਅਸਾਮ 'ਚ 11 ਅੱਤਵਾਦੀ ਢੇਰ
ਪੰਡਤ ਫਿਰੋਜ਼ ਦਸਤੂਰ ਦਾ ਦਿਹਾਂਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace