ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਹੁਬਲੀ ਅਦਾਲਤ 'ਚ ਵਿਸਫ਼ੋਟ
ਹੁਬਲੀ (ਭਾਸ਼ਾ), ਐਤਵਾਰ, 11 ਮਈ 2008   ( 09:38 IST )
ਪੱਛਮੀ ਬੰਗਾਲ ਦੇ ਹੁਬਲੀ ਜਿਲ੍ਹੇ ਦੀ ਇੱਕ ਅਦਾਲਤ 'ਚ ਅੱਜ ਇੱਕ ਬੰਬ ਵਿਸਫ਼ੋਟ ਹੋਇਆ,ਜਿਸ ਕਾਰਣ ਅਦਾਲਤ ਦੇ ਫਰਨੀਚਰ ਨੂੰ ਨੁਕਸਾਨ ਪਹੁੰਚਿਆ ਜਦੋਂਕਿ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ

ਇੱਥੇ ਵਰਨਣਯੋਗ ਹੈ ਕਿ ਅਦਾਲਤ 'ਚ ਪ੍ਰਤਿਬੰਧਤ ਅੱਤਵਾਦੀ ਸੰਗਠਨ ਸਿਮੀ ਦੇ ਸੱਤ ਸ਼ੱਕੀ ਅੱਤਵਾਦੀਆਂ ਦੀ ਸੁਣਵਾਈ ਚੱਲ ਰਹੀ ਸੀਇਨ੍ਹਾਂ ਵਿੱਚ ਮੁਹੰਮਦ ਆਸਿਫ਼ ਅਤੇ ਰਿਯਾਸੁਦੀਨ ਨਸੀਰ ਸ਼ਾਮਿਲ ਹਨਪੁਲਿਸ ਨੇ ਦੱਸਿਆ ਕਿ ਪ੍ਰਥਮ ਸ਼੍ਰੇਣੀ ਦੇ ਨਿਆਇਕ ਮੈਜਿਸਟ੍ਰੇਟ ਦੀ ਅਦਾਲਤ 'ਚ ਇਹ ਵਿਸਫ਼ੋਟ ਹੋਇਆਮਹੀਨੇ ਦਾ ਦੂਸਰਾ ਸ਼ਨੀਵਾਰ ਹੋਣ ਕਾਰਣ ਅਦਾਲਤ 'ਚ ਛੁੱਟੀ ਸੀ

ਪੁਲਿਸ ਕਮਿਸ਼ਨਰ ਕਾਨੂੰਨ ਵਿਵਸਥਾ ਬੀ.ਪ੍ਰਕਾਸ਼ ਨੇ ਪ੍ਰੈਸ ਨੂੰ ਦੱਸਿਆ ਕਿ ਵਿਸਫ਼ੋਟ ਦਾ ਅਸਰ ਮਾਮੂਲੀ ਸੀਕਾਰਣ ਪਤਾ ਲਗਾਇਆ ਜਾ ਰਿਹਾ ਹੈ.ਕੁੱਝ ਦਰਵਾਜ਼ੇ ਖਿੜਕੀਆਂ ਦੇ ਸ਼ੀਸੇ ਅਤੇ ਗਵਾਹਾਂ ਦੇ ਕਟਘਰੇ ਨੁਕਸਾਨ ਗ੍ਰਸਤ ਹੋ ਗਏਕੋਈ ਹੋਰ ਨੁਕਸਾਨ ਨਹੀਂ ਹੋਇਆ

ਧਮਾਕੇ ਦੇ ਕੁੱਝ ਹੀ ਦੇਰ ਬਾਅਦ ਪੁਲਿਸ ਨੇ ਖੇਤਰ ਨੂੰ ਘੇਰ ਲਿਆ ਅਤੇ ਵਿਸਫ਼ੋਟ ਮਾਹਿਰਾਂ ਅਤੇ ਖੋਜੀ ਕੁੱਤਿਆਂ ਦੀ ਮਦਦ ਲਈ ਗਈਇਸ ਵਿੱਚ ਹੁਬਲੀ ਬਾਰ ਐਸੋਸ਼ੀਏਸ਼ਨ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ.



(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਸਾਮ 'ਚ 11 ਅੱਤਵਾਦੀ ਢੇਰ
ਪੰਡਤ ਫਿਰੋਜ਼ ਦਸਤੂਰ ਦਾ ਦਿਹਾਂਤ
ਵੋਟਰਾਂ 'ਚ ਭਾਰੀ ਉਤਸ਼ਾਹ
ਔਰਤਾਂ ਲਈ 24 ਘੰਟੇ ਹੈਲਪਲਾਈਨ
ਦਾਅਵੇ ਕਰਨ ਤੋਂ ਬਾਝ ਆਵੇ ਬਾਬਾ ਰਾਮਦੇਵ
ਚਾਰਧਾਮ ਯਾਤਰਾ,ਸੁਰੱਖਿਆ ਦੇ ਸਖਤ ਪ੍ਰਬੰਧ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace