|
| ਅਸਾਮ 'ਚ 11 ਅੱਤਵਾਦੀ ਢੇਰ |
| ਦੀਫੂ (ਭਾਸ਼ਾ), ਸ਼ਨਿਵਾਰ, 10 ਮਈ 2008 ( 15:38 IST ) | |
ਅਸਾਮ ਦੇ ਨਾਰਥ ਕਛਾਰ ਹਿਲਸ ਜਿਲ੍ਹੇ ਦੇ ਹਰੇਲੂ ਵਿੱਚ ਪੁਲਿਸ ਅਤੇ ਸੈਨਾ ਦੇ ਇੱਕ ਸੰਯੁਕਤ ਦਲ ਨੇ ਦੀਮਾ ਹਲਾਮ ਦਾਓਗਾਹ ਦੇ ਬਲੈਕ ਵਿਡੋ ਗੁੱਟ ਦੇ 11 ਅੱਤਵਾਦੀਆਂ ਨੂੰ ਅੱਜ ਮੁੱਠਭੇੜ ਵਿੱਚ ਮਾਰ ਸੁੱਟਿਆ ਜਦੋਂਕਿ ਕਈ ਹੋਰ ਫੱਟੜ ਹੋਏ ਹਨ.
ਪੁਲਿਸ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੇ ਸੰਯੁਕਤ ਅਭਿਆਨ ਦੇ ਦੌਰਾਨ ਅੱਤਵਾਦੀਆਂ ਦੇ 28 ਮੈਂਬਰਾਂ ਵਾਲੇ ਸਮੂਹ ਦੇ ਨਾਲ ਅਸਾਮ ਨਗਾਲੈਂਡ ਅਤੇ ਮਣੀਪੁਰ ਸੀਮਾ ਉੱਤੇ ਅੱਜ ਸਵੇਰੇ ਇਹ ਮੁੱਠਭੇੜ ਹੋਈ.
ਸੂਤਰਾਂ ਨੇ ਦੱਸਿਆ ਕਿ ਜਿਲ੍ਹਾ ਮੁੱਖ ਦਫ਼ਤਰ ਹਾਫਲਾਂਗ ਤੋਂ 90 ਕਿਲੋਮੀਟਰ ਦੂਰ ਹੋਈ ਇਸ ਗੋਲੀਬਾਰੀ ਦੇ ਬਾਅਦ 11 ਲਾਸ਼ਾਂ ਬਰਾਮਦ ਹੋਈਆਂ ਹਨ. ਫੱਟੜ ਅੱਤਵਾਦੀ ਮੌਕੇ ਤੋਂ ਭੱਜ ਨਿਕਲੇ.
ਦੂਜੇ ਪਾਸੇ ਡੀਐੱਚਡੀ ਦੇ ਸੂਤਰਾਂ ਨੇ ਕਿਹਾ ਹੈ ਕਿ ਮੁੱਠਭੇੜ ਵਿੱਚ ਉਹਨਾਂ ਦੇ 11 ਵਰਕਰ ਮਾਰੇ ਗਏ ਹਨ. ਫੱਟੜਾਂ ਦੀ ਸ਼ਿਨਾਖਤ ਹਾਲੇ ਨਹੀਂ ਹੋ ਪਾਈ ਹੈ ਅਤੇ ਜਾਂਚ ਜਾਰੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|