ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਵੋਟਰਾਂ 'ਚ ਭਾਰੀ ਉਤਸ਼ਾਹ
ਬੈਂਗਲੂਰ (ਭਾਸ਼ਾ), 10 ਮਈ 2008   ( 14:40 IST )
ਕਰਨਾਟਕ ਵਿਧਾਨ ਸਭਾ ਦੇ ਪਹਿਲੇ ਪੜਾਅ ਦੀਆਂ ਚੌਣਾਂ ਵਿੱਚ ਪਹਿਲੀ ਵਾਰ ਵੋਟਰ ਅਤੇ ਉਮੀਦਵਾਰ ਬਣੇ ਲੋਕਾਂ ਦੇ ਇਲਾਵਾ ਕਈ ਰਾਜਨੀਤਿਕ ਮਾਹਿਰਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ.

ਸਾਬਕਾ ਮੁੱਖਮੰਤਰੀ ਐੱਚ ਡੀ ਕੁਮਾਰਸੁਆਮੀ ਜਨਤਾ ਦਲ ਐੱਸ ਪ੍ਰਮੁੱਖ ਦੇਵੇਗੌੜਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਐੱਮ ਵੈਂਕੇਯਾ ਨਾਇਡੂ ਅਤੇ ਕਾਂਗਰਸ ਨੇਤਾ ਸਿਧਾਰਮੈਯਾ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ.

ਪਾਰਟੀ ਵਰਕਰਾਂ ਨੂੰ ਵੋਟਰ ਸੂਚੀ ਦੀ ਜਾਂਚ ਕਰਦੇ ਵੇਖਿਆ ਗਿਆ. ਹੱਦਬੰਦੀ ਦੇ ਬਾਅਦ ਵੋਟ ਕੇਂਦਰ ਦੇ ਬਾਰੇ ਵਿੱਚ ਸਹੀ ਜਾਣਕਾਰੀ ਨਹੀਂ ਹੋਣ ਦੇ ਕਾਰਣ ਵੋਟਰਾਂ ਦੇ ਵਿਚਕਾਰ ਆਪਣੇ ਵਾਰਡ ਅਤੇ ਮਤਦਾਨ ਕੇਂਦਰਾਂ ਨੂੰ ਲੈਕੇ ਭੁਲੇਖੇ ਦੀ ਸਥਿਤੀ ਬਣੀ ਹੋਈ ਹੈ.

ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀ ਹੋਣ ਦੇ ਕਾਰਣ ਬੱਚੇ ਆਪਣੇ ਮਾਤਾ ਪਿਤਾ ਦੇ ਨਾਲ ਵੋਟ ਕੇਂਦਰ ਉੱਤੇ ਪਹੁੰਚੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਔਰਤਾਂ ਲਈ 24 ਘੰਟੇ ਹੈਲਪਲਾਈਨ
ਦਾਅਵੇ ਕਰਨ ਤੋਂ ਬਾਝ ਆਵੇ ਬਾਬਾ ਰਾਮਦੇਵ
ਚਾਰਧਾਮ ਯਾਤਰਾ,ਸੁਰੱਖਿਆ ਦੇ ਸਖਤ ਪ੍ਰਬੰਧ
ਜੰਮੂ 'ਚ ਦੱਸ ਕਿਲੋ ਆਰਡੀਐਕਸ ਜ਼ਬਤ
ਗੁਜਰਾਤ 'ਚ ਸੜ੍ਹਕ ਹਾਦਸਾ,12 ਮਰੇ
ਟੈਨਿਸ ਖਿਡਾਰੀ ਮਾਮਲਾ,4 ਪੁਲਸੀਏ ਮੁਅੱਤਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace