ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਚਾਰਧਾਮ ਯਾਤਰਾ,ਸੁਰੱਖਿਆ ਦੇ ਸਖਤ ਪ੍ਰਬੰਧ
ਰਿਸ਼ੀਕੇਸ਼(ਭਾਸ਼ਾ), 10 ਮਈ 2008   ( 12:44 IST )
ਚਾਰ ਧਾਮ ਯਾਤਰਾ ਵਿਚ ਖੇਤਰ ਦੇ ਸੰਵੇਦਨਸ਼ੀਲ ਸਥਾਨਾਂ ਉੱਪਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਕਲੋਜ਼ ਸਰਕਟ ਕੈਮਰਿਆਂ ਨਾਲ ਸ਼ੱਕੀ ਲੋਕਾਂ ਉੱਪਰ ਨਜ਼ਰ ਰੱਖੇਗੀ.

ਯਾਤਰਾ ਦੌਰਾਨ ਤਿੰਨ ਅਸਥਾਈ ਚੌਕੀਆਂ ਖੋਲਣ ਤੋਂ ਅਲਾਵਾ ਕੁਮਾਉਂ ਮੰਡਲ ਤੋਂ ਪੁਲਿਸ ਬਲ ਮੰਗਾਇਆ ਜਾਵੇਗਾ.ਸੁਰੱਖਿਆ ਦੇ ਲਿਹਾਜ਼ ਤੋਂ ਯਾਤਰਾ ਵਿਵਸਥਾ ਦਾ ਜਾਇਜ਼ਾ ਲੈਣ ਐਸਐਸਪੀ ਅਮਿਤ ਕੁਮਾਰ ਸਿਨ੍ਹਾ ਰਿਸ਼ੀਕੇਸ਼ ਪੁੱਜੇ.

ਉਹਨਾਂ ਨੇ ਤ੍ਰਿਵੇਣੀ ਘਾਣ ਦਾ ਮੁਆਇਅਨਾ ਕਰਨ ਮਗਰੋਂ ਪੁਲਿਸ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ ਜਿਸ ਵਿਚ ਉਹਨਾਂ ਕਿਹਾ ਕਿ ਉਹਨਾਂ ਦੀ ਪਹਿਲ ਹਾਦਸੇ ਦੌਰਾਨ ਫੌਰੀ ਕਾਰਵਾਈ ਕਰਨਾ ਹੈ.

ਬੈਠਕ ਵਿਚ ਡੀਐਸਪੀ ਕਿਰਨ ਲਾਲ ਸ਼ਾਹ ਨੇ ਦੱਸਿਆ ਕਿ ਆਪਦਾ ਪ੍ਰਬੰਧਨ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ.ਪੁਲਿਸ ਐਂਬੁਲੈਂਸ ਤੋਂ ਅਲਾਵਾ ਵਾਧੂ ਸੈਲਾਨੀ ਸੁਰੱਖਿਆ ਵਾਹਨ ਇੱਥੇ ਮੌਜੂਦ ਰਹਿਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੰਮੂ 'ਚ ਦੱਸ ਕਿਲੋ ਆਰਡੀਐਕਸ ਜ਼ਬਤ
ਗੁਜਰਾਤ 'ਚ ਸੜ੍ਹਕ ਹਾਦਸਾ,12 ਮਰੇ
ਟੈਨਿਸ ਖਿਡਾਰੀ ਮਾਮਲਾ,4 ਪੁਲਸੀਏ ਮੁਅੱਤਲ
ਕਿਡਨੀ ਦਲਾਲ ਡਾ.ਅਮਿਤ ਦੀ ਯਾਚਿਕਾ ਰੱਦ
ਏਮਸ 'ਚ ਡਾਕਟਰਾਂ ਦੀ ਇੰਟਰਵਿਊ ਮੁਲਤਵੀ
ਬਿਹਾਰ ਸਰਕਾਰ ਨੂੰ ਅਦਾਲਤੀ ਨੋਟਿਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace