ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਗੁਜਰਾਤ 'ਚ ਸੜ੍ਹਕ ਹਾਦਸਾ,12 ਮਰੇ
ਬੜੌਦਾ(ਭਾਸ਼ਾ), ਸ਼ਨਿਵਾਰ, 10 ਮਈ 2008   ( 10:52 IST )
ਗੁਜਰਾਤ ਦੇ ਆਨੰਦ ਜਿਲ੍ਹੇ ਵਿਚ ਇੱਕ ਟਰੱਕ ਦੇ ਪਲਟ ਕੇ ਗੱਡੇ ਵਿਚ ਡਿੱਗਣ ਨਾਲ ਉਸ ਵਿਚ ਸਵਾਰ ਮਹਾਂਰਾਸ਼ਟਰ ਦੇ 12 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ.

ਪੁਲਿਸ ਸੂਤਰਾਂ ਮੁਤਾਬਕ ਇਹ ਹਾਦਸਾ ਉਸ ਵੇਲ੍ਹੇ ਵਾਪਰਿਆ ਜਦੋਂ ਟਰੱਕ ਅੰਕਲੇਸ਼ਵਰ ਤੋਂ ਭਾਵਨਗਰ ਜਿਲ੍ਹੇ ਦੇ ਵੱਲਭੀਪੁਰ ਜਾ ਰਿਹਾ ਸੀ ਪਰ ਰਾਹ ਵਿਚ ਆਨੰਦ ਜਿਲ੍ਹੇ ਦੇ ਗਨਭੀਰਾ ਪਿੰਡ ਨੇੜ੍ਹੇ ਡ੍ਰਾਇਵਰ ਟਰੱਕ ਤੋਂ ਕੰਟ੍ਰੋਲ ਗੁਆ ਬੈਠਾ.

ਇਸ ਨਾਲ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਲਟ ਕੇ ਇੱਕ ਗੱਡੇ ਵਿਚ ਜਾ ਡਿੱਗਾ.

ਹਾਦਸੇ ਵਿਚ ਮਹਾਂਰਾਸ਼ਟਰ ਦੇ ਨੰਦਰਬਾਰ ਜਿਲ੍ਹੇ ਦੇ ਰਾਜਵੀਰ ਪਾਹਦ ਪਿੰਡ ਦੇ ਰਹਿਣ ਵਾਲੇ ਦੱਸ ਮਜ਼ਦੂਰਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਨੇ ਹਸਪਤਾਲ ਵਿਚ ਦਮ ਤੋੜਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟੈਨਿਸ ਖਿਡਾਰੀ ਮਾਮਲਾ,4 ਪੁਲਸੀਏ ਮੁਅੱਤਲ
ਕਿਡਨੀ ਦਲਾਲ ਡਾ.ਅਮਿਤ ਦੀ ਯਾਚਿਕਾ ਰੱਦ
ਏਮਸ 'ਚ ਡਾਕਟਰਾਂ ਦੀ ਇੰਟਰਵਿਊ ਮੁਲਤਵੀ
ਬਿਹਾਰ ਸਰਕਾਰ ਨੂੰ ਅਦਾਲਤੀ ਨੋਟਿਸ
ਵਿਧਾਇਕ ਨੂੰ ਕਰ ਦੇਣ ਦਾ ਨੋਟਿਸ
ਆਰਐਸਐਸ ਵਰਕਰ ਦਾ ਕਤਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace