ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਕਿਡਨੀ ਦਲਾਲ ਡਾ.ਅਮਿਤ ਦੀ ਯਾਚਿਕਾ ਰੱਦ
ਅੰਬਾਲਾ(ਭਾਸ਼ਾ), ਸ਼ਨਿਵਾਰ, 10 ਮਈ 2008   ( 09:05 IST )
ਕਰੋੜਾਂ ਰੁਪਏ ਦੇ ਕਿਡਨੀ ਕਾਂਡ ਦੇ ਮੁੱਖ ਆਰੋਪੀ ਡਾ.ਅਮਿਤ ਕੁਮਾਰ ਅਤੇ ਉਸਦੇ ਹਸਪਤਾਲ ਦੀ ਨਰਸ ਲਿੰਡਾ ਦੀ ਜਮਾਨਤ ਯਾਚਿਕਾ ਨੂੰ ਇੱਥੋਂ ਦੀ ਇੱਕ ਅਦਾਲਤ ਨੇ ਖਾਰਜ ਕਰ ਦਿੱਤਾ.

ਸੀਬੀਆਈ ਜੱਜ ਅਬਦੁੱਲ ਮਜ਼ੀਦ ਨੇ ਹਾਲਾਂਕਿ ਇਸ ਕਾਂਡ ਦੇ ਤਿੰਨ ਹੋਰ ਆਰੋਪੀਆਂ ਰਮੇਸ਼, ਉਮੇਸ਼ ਅਤੇ ਸੁਰੇਸ਼ ਨੂੰ ਜਮਾਨਤ ਦੇ ਦਿੱਤੀ.

ਡਾ.ਅਮਿਤ ਦੇ ਵਕੀਲਾਂ ਨੇ ਅਦਾਲਤ ਵਿਚ ਕਿਹਾ ਕਿ ਆਰੋਪੀ ਦੀ ਗ੍ਰਿਫਤਾਰੀ ਲਈ 90 ਦਿਨਾਂ ਅੰਦਰ ਧਾਰਾ 167 ਅਧੀਨ ਆਰੋਪ ਪੱਤਰ ਦਾਇਰ ਕੀਤਾ ਜਾਣਾ ਚਾਹੀਦਾ ਹੈ.

ਸੀਬੀਆਈ ਕਿਉਂ ਜੋ ਨਿਰਧਾਰਤ ਸਮੇਂ ਅੰਦਰ ਅਦਾਲਤ ਵਿਚ ਆਰੋਪ ਪੱਤਰ ਦਾਖਲ ਨਹੀਂ ਕਰ ਸਕੀ ਹੈ.ਇਸ ਲਈ ਅਮਿਤ ਕੁਮਾਰ ਅਤ ਲਿੰਡਾ ਨੂੰ ਜਮਾਨਤ ਦਿੱਤੀ ਜਾਵੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਏਮਸ 'ਚ ਡਾਕਟਰਾਂ ਦੀ ਇੰਟਰਵਿਊ ਮੁਲਤਵੀ
ਬਿਹਾਰ ਸਰਕਾਰ ਨੂੰ ਅਦਾਲਤੀ ਨੋਟਿਸ
ਵਿਧਾਇਕ ਨੂੰ ਕਰ ਦੇਣ ਦਾ ਨੋਟਿਸ
ਆਰਐਸਐਸ ਵਰਕਰ ਦਾ ਕਤਲ
ਯੂਪੀ 'ਚ ਕਾਗਜੀ ਮਿਲਾਂ ਬੰਦ
ਮੁੰਬਈ ਪੁਲਿਸ ਨੇ ਭੇਜਿਆ ਰਾਜ ਨੂੰ ਨੋਟਿਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace