ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਵਿਧਾਇਕ ਨੂੰ ਕਰ ਦੇਣ ਦਾ ਨੋਟਿਸ
ਸਹਾਰਨਪੁਰ(ਭਾਸ਼ਾ), ਸ਼ੁਕਰਵਾਰ, 9 ਮਈ 2008   ( 14:26 IST )
ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜਿਲ੍ਹੇ ਦੇ ਮੁਜ਼ਫੱਰਾਬਾਦ ਖੇਤਰ ਦੇ ਵਿਧਾਇਕ ਇਮਰਾਨ ਮਸੂਦ ਨੂੰ ਚਾਰ ਕਰੋੜ ਰੁਪਏ ਦੇ ਕਰ ਨੁਕਸਾਨ ਦੀ ਭਰਪਾਈ ਲਈ ਨੋਟਿਸ ਭੇਜਿਆ ਹੈ.ਇਹ ਨੋਟਿਸ ਖਣਿਜ ਨਿਦੇਸ਼ਾਲੇ ਦੀ ਵਿਜੀਲੈਂਸ ਟੀਮ ਦੀ ਜਾਂਚ ਰਿਪੋਰਟ ਉੱਪਰ ਦਿੱਤਾ ਗਿਆ ਹੈ.

ਨਜਾਇਜ਼ ਖਾਨ ਖੁਦਾਈ ਦਾ ਮਾਮਲਾ ਬੀਤੇ ਦਿਨੀਂ ਵਿਧਾਨਸਭਾ ਵਿਚ ਚੁੱਕਣ ਉੱਪਰ ਪ੍ਰਸ਼ਾਸਨ ਨੇ ਇੱਕ ਹਫਤੇ ਦੇ ਅੰਦਰ ਵਿਧਾਇਕ ਤੋਂ ਜਵਾਬ ਮੰਗਿਆ ਹੈ.

ਡੀਸੀ ਆਲੋਕ ਕੁਮਾਰ ਵੱਲੋਂ ਜਾਰੀ ਨੋਟਿਸ ਅਧੀਨ 15 ਮਾਰਚ ਨੂੰ ਨਕੁੜ ਤਹਿਸੀਲ ਦੇ ਖਣਿਜ ਖੇਤਰਾਂ ਦੀ ਵਿਜੀਲੈਂਸ ਟੀਮ ਨੇ ਜਾਂਚ ਕੀਤੀ ਜਿਸ ਤੋਂ ਜਾਣਕਾਰੀ ਮਿਲੀ ਕਿ ਇਮਰਾਨ ਮਸੂਦ ਨੇ ਪੁਰਾਣੀ ਯਮੁਨਾ ਨਦੀ ਦੇ ਖੇਤਰ ਵਿਚ ਤਿੰਨ ਕਰੋੜ 69 ਲੱਖ 976 ਘਨਮੀਟਰ ਰੇਤ ਦੀ ਨਜਾਇਜ ਖੁਦਾਈ ਕਰਾਈ ਹੈ ਜਿਸ ਤੋਂ ਰਾਜ ਸਰਕਾਰ ਨੂੰ 3.7737750 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਰਐਸਐਸ ਵਰਕਰ ਦਾ ਕਤਲ
ਯੂਪੀ 'ਚ ਕਾਗਜੀ ਮਿਲਾਂ ਬੰਦ
ਮੁੰਬਈ ਪੁਲਿਸ ਨੇ ਭੇਜਿਆ ਰਾਜ ਨੂੰ ਨੋਟਿਸ
ਬਾਬਾ ਸੰਤਾ ਸਿੰਘ ਸਵਰਗ ਸਿਧਾਰੇ
ਸਾਂਬਾ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ
ਪਤੀ ਵੱਲੋਂ ਪਤਨੀ ਦਾ ਕਤਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace