ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਆਰਐਸਐਸ ਵਰਕਰ ਦਾ ਕਤਲ
ਪਾਲੱਕੜ(ਭਾਸ਼ਾ), ਸ਼ੁਕਰਵਾਰ, 9 ਮਈ 2008   ( 14:25 IST )
ਪਾਲਕੱੜ ਦੇ ਕੋਝੀਂ ਜਾਪੜਾ ਨੇੜ੍ਹੇ ਕੱਲ੍ਹ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਇੱਕ ਵਰਕਰ ਦਾ ਕਤਲ ਕਰ ਦਿੱਤਾ.

ਪੁਲਿਸ ਨੇ ਦੱਸਿਆ ਕਿ 29 ਸਾਲਾ ਸੁਰੇਸ਼ ਉੱਪਰ ਹਮਲਾਵਰਾਂ ਨੇ ਇੱਕ ਮੰਦਰ ਨੇੜ੍ਹੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ.

ਇਸ ਮੰਦਰ ਵਿਚ ਸਾਲਾਨਾ ਉਤਸਵ ਚੱਲ ਰਿਹਾ ਸੀ.ਆਰਐਸਐਸ ਅਤੇ ਮਾਕਪਾ ਦੀ ਮੁਕਾਬਲੇਬਾਜ਼ੀ ਕਾਰਣ ਇਸ ਇਲਾਕੇ ਵਿਚ ਬੀਤੇ ਕੁੱਝ ਦਿਨਾਂ ਤੋਂ ਤਣਾਅ ਹੈ.ਕਤਲ ਦੇ ਵਿਰੋਧ ਵਿਚ ਸੰਘ ਪਰਿਵਾਰ ਦੇ ਸਹਿਯੋਗੀ ਸੰਗਠਨਾਂ ਨੇ ਹੜ੍ਹਤਾਲ ਦਾ ਸੱਦਾ ਦਿੱਤਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਯੂਪੀ 'ਚ ਕਾਗਜੀ ਮਿਲਾਂ ਬੰਦ
ਮੁੰਬਈ ਪੁਲਿਸ ਨੇ ਭੇਜਿਆ ਰਾਜ ਨੂੰ ਨੋਟਿਸ
ਬਾਬਾ ਸੰਤਾ ਸਿੰਘ ਸਵਰਗ ਸਿਧਾਰੇ
ਸਾਂਬਾ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ
ਪਤੀ ਵੱਲੋਂ ਪਤਨੀ ਦਾ ਕਤਲ
112 ਗੈਰ ਕਨੂੰਨੀ ਵਣਜ ਇਕਾਈਆਂ ਸੀਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace