ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਪੰਚਾਇਤੀ ਚੌਣਾਂ 'ਚ ਗਠਜੋੜ ਨਹੀਂ : ਮਮਤਾ
ਨੰਦੀਗ੍ਰਾਮ (ਭਾਸ਼ਾ), ਸ਼ੁਕਰਵਾਰ, 9 ਮਈ 2008   ( 09:55 IST )
ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਹਨਾਂ ਦੀ ਪਾਰਟੀ ਪੰਚਾਇਤ ਚੌਣਾਂ ਵਿੱਚ ਕਾਂਗਰਸ ਦੇ ਨਾਲ ਗਠਜੋੜ ਨਹੀਂ ਕਰੇਗੀ ਕਿਉਂਕਿ ਕੇਂਦਰੀ ਸੰਪ੍ਰਗ ਸਰਕਾਰ ਨੰਦੀਗ੍ਰਾਮ ਵਿੱਚ ਮਾਕਪਾ ਦੀ ਅਗਵਾਈ ਵਿੱਚ ਹੋਣ ਵਾਲੇ ਅੱਤਿਆਚਾਰਾਂ ਉੱਤੇ ਪੂਰੀ ਤਰ੍ਹਾਂ ਖਾਮੋਸ਼ ਹੈ.

ਨੰਦੀਗ੍ਰਾਮ ਦੇ ਨੇੜੇ ਨੰਦ ਕੁਮਾਰ ਵਿੱਚ ਇੱਕ ਸਭਾ ਵਿੱਚ ਉਹਨਾਂ ਨੇ ਕਿਹਾ ਕੇਂਦਰ ਨੰਦੀਗ੍ਰਾਮ ਵਿੱਚ ਮਾਕਪਾ ਦੇ ਅੱਤਿਆਚਾਰਾਂ ਉੱਤੇ ਪੂਰੀ ਤਰ੍ਹਾਂ ਖਾਮੋਸ਼ ਹੈ. ਕੇਂਦਰ ਨੇ ਨੰਦੀਗ੍ਰਾਮ ਹਿੰਸਾ ਉੱਤੇ ਇੱਕ ਸ਼ਬਦ ਨਹੀਂ ਬੋਲਿਆ ਹੈ.

ਉਹਨਾਂ ਨੇ ਆਰੋਪ ਲਗਾਇਆ ਮਾਕਪਾ ਨੂੰ ਨੰਦੀਗ੍ਰਾਮ ਵਿੱਚ ਅੱਤਿਆਚਾਰ ਕਰਨ ਦਾ ਸਾਹਸ ਇਸ ਲਈ ਮਿਲਿਆ ਕਿਉਂਕਿ ਇਹ ਜਾਣਦੀ ਹੈ ਕਿ ਕੇਂਦਰ ਸਰਕਾਰ ਇਸਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰੇਗੀ.

ਉਹਨਾਂ ਨੇ ਜਨਤਾ ਨੂੰ ਪੰਚਾਇਤੀ ਚੌਣਾਂ ਵਿੱਚ ਮਾਕਪਾ ਨੂੰ ਸਬਕ ਸਿਖਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਸਦੇ ਵਿਰੁੱਧ ਵੋਟ ਦੇਣ ਕਿਹਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅੰਮ੍ਰਿਤਸਰ ਹਵਾਈ ਅੱਡੇ 'ਤੇ ਅੱਗ
ਭਾਗੜ ਦਾ ਪੁਲਿਸ ਸਾਹਮਣੇ ਆਤਮ ਸਮਰਪਣ
ਸੋਹਾ ਦਾ ਅਸਲਾ ਲਾਈਸੰਸ ਰੱਦ
ਬੀਕਾਨੇਰ ਦੇ ਲੋਕ ਹਨ ਦਿਲ 'ਚ:ਧਰਮਿੰਦਰ
ਐਸ਼ ਨਾਲ ਹਵਾ 'ਚ ਉੱਡੇ ਧਰਮਿੰਦਰ
ਨਦੀ 'ਚ ਡਿੱਗੀ ਬੱਸ, 13 ਮਰੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace