ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਅੰਮ੍ਰਿਤਸਰ ਹਵਾਈ ਅੱਡੇ 'ਤੇ ਅੱਗ
ਅੰਮ੍ਰਿਤਸਰ(ਭਾਸ਼ਾ), ਸ਼ੁਕਰਵਾਰ, 9 ਮਈ 2008   ( 08:53 IST )
ਇੱਥੋਂ ਦੇ ਰਾਜਾਸਾਂਸੀ ਹਵਾਈ ਅੱਡੇ ਉੱਪਰ ਅੱਗ ਲੱਗਣ ਕਾਰਨ ਹਵਾਈ ਸੇਵਾਵਾਂ ਵਿਚ ਰੁਕਾਵਟ ਪੈਦਾ ਹੋ ਗਈ ਅਤੇ ਦੋ ਜਹਾਜਾਂ ਨੂੰ ਵਾਪਸ ਭੇਜਣਾ ਪਿਆ.ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਜ ਸ਼ਾਮ ਹਵਾਈ ਅੱਡੇ ਦੇ ਖੁੱਲੇ ਹੋਏ ਖੇਤਰ ਵਿਚ ਫੈਲੇ ਕਣਕ ਦੇ ਪੁਆਲ ਵਿਚ ਅੱਗ ਲੱਗ ਗਈ.

ਅੱਗ ਬੁਝਾਉਣ ਵਿਚ ਚਾਰ ਘੰਟ ਤੋਂ ਵੀ ਵੱਧ ਸਮਾਂ ਲੱਗਾ.ਸੂਤਰਾਂ ਨੇ ਦੱਸਿਆ ਕਿ ਅੱਗ ਉੱਪਰ ਰਾਤ 9 ਵਜੇ ਕਾਬੂ ਕੀਤਾ ਗਿਆ.

ਤੇਜ਼ ਹਵਾ ਚੱਲਣ ਕਾਰਣ ਅੱਗ ਨੂੰ ਬੁਝਾਉਣ ਵਿਚ ਕਾਫੀ ਮੁਸ਼ਕਲਾਂ ਆਈਆਂ.ਉਹਨਾਂ ਦੱਸਿਆ ਕਿ ਅੱਗ ਕਾਰਣ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਇਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਗੜ ਦਾ ਪੁਲਿਸ ਸਾਹਮਣੇ ਆਤਮ ਸਮਰਪਣ
ਸੋਹਾ ਦਾ ਅਸਲਾ ਲਾਈਸੰਸ ਰੱਦ
ਬੀਕਾਨੇਰ ਦੇ ਲੋਕ ਹਨ ਦਿਲ 'ਚ:ਧਰਮਿੰਦਰ
ਐਸ਼ ਨਾਲ ਹਵਾ 'ਚ ਉੱਡੇ ਧਰਮਿੰਦਰ
ਨਦੀ 'ਚ ਡਿੱਗੀ ਬੱਸ, 13 ਮਰੇ
ਰੰਗਮੰਚ ਦੀ ਹਸਤੀ ਮੁਖ਼ਰਜੀ ਚੱਲ ਵੱਸੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace