ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਭਾਗੜ ਦਾ ਪੁਲਿਸ ਸਾਹਮਣੇ ਆਤਮ ਸਮਰਪਣ
ਬੇਤੀਆ(ਭਾਸ਼ਾ), ਵੀਰਵਾਰ, 8 ਮਈ 2008   ( 17:21 IST )
ਬਿਹਾਰ ਵਿਚ ਆਤੰਕ ਦਾ ਦੂਜਾ ਨਾਂ ਬਣੇ ਚੰਪਾਰਨ ਖੇਤਰ ਦੇ ਖੂੰਖਾਰ ਡਕੈਤ ਭਾਗੜ ਯਾਦਵ ਨੇ ਆਪਣੇ ਤਿੰਨ ਸਾਥੀਆਂ ਸਮੇਤ ਬਰੈਯਾ ਥਾਣੇ ਵਿਚ ਪੱਛਮੀ ਚੰਪਾਰਨ ਦੀ ਪੁਲਿਸ ਸੁਪਰਡੈਂਟ ਦੇ ਐਸ.ਅਨੁਪਮ ਦੇ ਸਾਹਮਣੇ ਆਤਮ ਸਮਰਪਨ ਕਰ ਦਿੱਤਾ.

ਭਾਗੜ ਨੂੰ ਜਿੰਦਾ ਜਾਂ ਮੁਰਦਾ ਕਾਬੂ ਕਰਨ ਲਈ ਦੋ ਲੱਖ ਰੁਪਏ ਦਾ ਇਨਾਮ ਸੀ ਅਤੇ ਉਸ ਦੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਕਰੀਬ 120 ਮਾਮਲੇ ਦਰਜ ਸਨ.ਭਾਗੜ ਨੇ ਆਤਮ ਸਮਰਪਨ ਦੌਰਾਨ ਆਪਣੀ ਇੱਕ ਕਾਰਬਾਇਨ, ਇੱਕ ਰਾਇਫਲ ਅਤੇ ਇੱਕ ਦੇਸੀ ਬੰਦੂਕ ਸਮੇਤ ਕਈ ਕਾਰਤੂਸ ਵੀ ਪੁਲਿਸ ਨੂੰ ਸੌਂਪੇ.

ਇਸ ਮੌਕੇ ਵਿਸ਼ੇਸ਼ ਰੂਪ ਨਾਲ ਬਣਾਏ ਗਏ ਮੰਚ ਉੱਪਰ ਭਾਗੜ ਜਿਉਂ ਹੀ ਆਤਮ ਸਮਰਪਨ ਕਰਨ ਲਈ ਪੁੱਜਿਆ ਜਿੱਥੇ ਮੌਜੂਦ ਲੋਕਾਂ ਨੇ ਉਸ ਨੂੰ ਫੁੱਲ ਮਾਲਾਵਾਂ ਨਾਲ ਲੱਦ ਦਿੱਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੋਹਾ ਦਾ ਅਸਲਾ ਲਾਈਸੰਸ ਰੱਦ
ਬੀਕਾਨੇਰ ਦੇ ਲੋਕ ਹਨ ਦਿਲ 'ਚ:ਧਰਮਿੰਦਰ
ਐਸ਼ ਨਾਲ ਹਵਾ 'ਚ ਉੱਡੇ ਧਰਮਿੰਦਰ
ਨਦੀ 'ਚ ਡਿੱਗੀ ਬੱਸ, 13 ਮਰੇ
ਰੰਗਮੰਚ ਦੀ ਹਸਤੀ ਮੁਖ਼ਰਜੀ ਚੱਲ ਵੱਸੇ
ਚਾਰ ਧਾਮਾਂ ਦੀ ਯਾਤਰਾ ਪ੍ਰਾਰੰਭ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace