ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਸੋਹਾ ਦਾ ਅਸਲਾ ਲਾਈਸੰਸ ਰੱਦ
ਗੁੜ੍ਹਗਾਉਂ (ਭਾਸ਼ਾ), ਵੀਰਵਾਰ, 8 ਮਈ 2008   ( 16:11 IST )
ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਕ੍ਰਿਕਟਰ ਮੰਸੂਰ ਅਲੀ ਖਾਨ ਪਟੌਦੀ ਦੀ ਪੁੱਤਰੀ ਸੋਹਾ ਅਲੀ ਖਾਨ ਦਾ ਰਾਈਫਲ ਲਾਈਸੰਸ ਅੱਜ ਗੁੜ੍ਹਗਾਉਂ ਦੇ ਜਿਲ੍ਹਾ ਉਪ ਕਮਿਸ਼ਨਰ ਨੇ ਰੱਦ ਕਰ ਦਿੱਤਾ.

ਪ੍ਰਸ਼ਾਸਨ ਨੇ ਸੋਹਾ ਨੂੰ ਬਾਲਿਗ ਹੋਣ ਤੋਂ ਪਹਿਲਾਂ ਹੀ ਹਥਿਆਰ ਲਾਈਸੰਸ ਦਾ ਨਵੀਨੀਕਰਨ ਕਰਵਾਉਣ ਦੇ ਮਾਮਲੇ ਵਿੱਚ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਸੀ.

ਸੋਹਾ ਨੇ ਕਾਰਣ ਦੱਸੋ ਨੋਟਿਸ ਵਿੱਚ ਖੁਦ ਨੂੰ ਨਿਰਦੋਸ਼ ਦੱਸਦਿਆਂ ਵਿਅਕਤੀਗਤ ਸੁਣਵਾਈ ਦਾ ਮੌਕਾ ਮੰਗਿਆ ਸੀ ਪਰੰਤੂ ਵਿਅਕਤੀਗਤ ਪੇਸ਼ੀ ਦੀ ਮੰਜ਼ੂਰੀ ਮਿਲ ਜਾਣ ਦੇ ਬਾਅਦ ਵੀ ਉਹ ਗੁੜ੍ਹਗਾਉਂ ਦੇ ਜਿਲ੍ਹਾ ਉਪ ਕਮਿਸ਼ਨਰ ਦੇ ਸਾਹਮਣੇ ਪੇਸ਼ ਨਹੀਂ ਹੋਈ. ਉਹਨਾਂ ਵੱਲੋਂ 30 ਅਪ੍ਰੈਲ ਨੂੰ ਉਹਨਾਂ ਦਾ ਵਕੀਲ ਪੇਸ਼ ਹੋਇਆ.

ਗੁੜ੍ਹਗਾਉਂ ਦੇ ਜਿਲ੍ਹਾ ਉਪ ਕਮਿਸ਼ਨਰ ਰਾਕੇਸ਼ ਗੁਪਤਾ ਨੇ ਇਸ ਮਾਮਲੇ ਵਿੱਚ ਅੱਠ ਮਈ ਨੂੰ ਫੈਸਲਾ ਕਰਨ ਦੀ ਗੱਲ ਆਖੀ ਸੀ.

ਸੋਹਾ ਨੂੰ ਰਾਈਫਲ ਦਾ ਲਾਈਸੰਸ 1996 ਵਿੱਚ 18 ਸਾਲ ਦੀ ਉਮਰ ਵਿੱਚ ਹੀ ਮਿਲ ਗਿਆ ਸੀ ਜਦੋਂਕਿ ਸ਼ਸਤਰ ਅਧਿਨਿਯਮ ਦੇ ਤਹਿਤ ਕਿਸੇ ਵਿਅਕਤੀ ਨੂੰ 21 ਸਾਲ ਦੀ ਉਮਰ ਤੋਂ ਪਹਿਲਾਂ ਲਾਈਸੰਸ ਨਹੀਂ ਮਿਲ ਸਕਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੀਕਾਨੇਰ ਦੇ ਲੋਕ ਹਨ ਦਿਲ 'ਚ:ਧਰਮਿੰਦਰ
ਐਸ਼ ਨਾਲ ਹਵਾ 'ਚ ਉੱਡੇ ਧਰਮਿੰਦਰ
ਨਦੀ 'ਚ ਡਿੱਗੀ ਬੱਸ, 13 ਮਰੇ
ਰੰਗਮੰਚ ਦੀ ਹਸਤੀ ਮੁਖ਼ਰਜੀ ਚੱਲ ਵੱਸੇ
ਚਾਰ ਧਾਮਾਂ ਦੀ ਯਾਤਰਾ ਪ੍ਰਾਰੰਭ
ਵਪਾਰੀਆਂ ਨੂੰ ਮਦੱਦ ਦੇਵੇਗਾ ਐਸਏਐਸਬੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace