|
| ਬੀਕਾਨੇਰ ਦੇ ਲੋਕ ਹਨ ਦਿਲ 'ਚ:ਧਰਮਿੰਦਰ |
| ਬੀਕਾਨੇਰ(ਭਾਸ਼ਾ), ਵੀਰਵਾਰ, 8 ਮਈ 2008 ( 16:09 IST ) | |
ਫਿਲਮ ਕਲਾਕਾਰ ਅਤੇ ਬੀਕਾਨੇਰ ਤੋਂ ਸੰਸਦ ਮੈਂਬਰ ਧਰਮਿੰਦਰ ਨੇ ਬੀਕਾਨੇਰ ਦੇ ਸਥਾਪਨਾ ਦਿਹਾੜੇ ਉੱਪਰ ਆਪਣੇ ਵੋਟਰਾਂ ਨੂੰ ਸ਼ੁੱਭ ਕਾਮਨਾ ਦਿੰਦੇ ਹੋਏ ਉਹਨਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਹੈ.
ਸੰਸਦ ਮੈਂਬਰ ਧਰਮਿੰਦਰ ਨੇ ਭਾਸ਼ਾ ਨਾਲ ਫੋਨ ਉੱਪਰ ਗੱਲਬਾਤ ਦੌਰਾਨ ਕਿਹਾ ਕਿ ਮੈਂ ਕਿਤੇ ਵੀ ਰਹਾਂ ਪਰ ਮੇਰੇ ਦਿਲ ਵਿਚ ਹਮੇਸ਼ਾ ਮੇਰੇ ਮਤਦਾਤਾ ਵਸੇ ਰਹਿੰਦੇ ਹਨ.ਉਹਨਾਂ ਕਿਹਾ ਕਿ ਮੈਂ ਹਰ ਵੇਲ੍ਹੇ ਬੀਕਾਨੇਰ ਦੀਆਂ ਸਮੱਸਿਆਵਾਂ ਹੱਲ ਕਰਨ ਅਤੇ ਬੀਕਾਨੇਰ ਦੇ ਵਿਕਾਸ ਲਈ ਕੋਸ਼ਿਸ਼ ਕਰਦਾ ਰਹਿੰਦਾ ਹਾਂ.
ਉਹਨਾਂ ਬੀਕਾਨੇਰ ਦੇ ਸਥਾਪਨਾ ਦਿਹਾੜੇ ਦੇ ਦੂਜੇ ਬੀਕਾਨੇਰ ਵਿਚ ਖੁਸ਼ੀ ਨਾਲ ਉਡਾਈ ਜਾਣ ਵਾਲੀਆਂ ਪਤੰਗਾਂ ਲਈ ਆਪਣੇ ਵੋਟਰਾਂ ਲਈ ਸਥਾਪਨਾ ਦੀ ਵਧਾਈ ਅਤੇ ਵਿਕਾਸ ਦੀਆਂ ਸ਼ੁੱਭ ਕਾਮਨਾਵਾਂ ਲਿਖੀਆਂ ਪਤੰਗਾ ਵਿਸ਼ੇਸ਼ ਰੂਪ ਨਾਲ ਬੀਕਾਨੇਰ ਭੇਜੀਆਂ ਹਨ.
ਉਹਨਾਂ ਕਿਹਾ ਕਿ ਬੀਕਾਨੇਰ ਦੇ ਸੂਰਸਾਗਰ ਵਿਚ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਦੇ ਅਗਲੇ ਤਿੰਨ ਚਾਰ ਮਹੀਨਿਆਂ ਵਿਚ ਪੂਰਾ ਹੋਣ ਦੀ ਸੰਭਾਵਨਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|