ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਐਸ਼ ਨਾਲ ਹਵਾ 'ਚ ਉੱਡੇ ਧਰਮਿੰਦਰ
ਬੀਕਾਨੇਰ (ਭਾਸ਼ਾ), ਵੀਰਵਾਰ, 8 ਮਈ 2008   ( 15:49 IST )
ਦੇਸ਼ ਵਿਦੇਸ਼ ਵਿੱਚ ਰਸਗੁੱਲਿਆਂ ਅਤੇ ਨਮਕੀਨ ਦੇ ਲਈ ਪ੍ਰਸਿੱਧ ਬੀਕਾਨੇਰ ਨਗਰੀ ਵਿੱਚ ਅੱਜ ਰੰਗ ਬਰੰਗੀਆਂ ਉੱਡ ਰਹੀਆਂ ਪਤੰਗਾਂ ਵਿੱਚ ਧਰਮਿੰਦਰ, ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਦੀਆਂ ਪਤੰਗਾਂ ਵੀ ਡੱਟਕੇ ਉੱਡੀ.

ਬੀਕਾਨੇਰ ਦੀ ਸਥਾਪਨਾ ਦੀ ਖੁਸ਼ੀ ਵਿੱਚ ਧਰਮਿੰਦਰ, ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਫੈਨ ਕੱਲਬ ਦੇ ਮੈਂਬਰਾਂ ਨੇ ਧਰਮਿੰਦਰ, ਅਭਿਸ਼ੇਕ ਅਤੇ ਐਸ਼ਵਰਿਆ ਦੀ ਫੋਟੋ ਅਤੇ ਸੰਦੇਸ਼ ਲਿਖੀਆਂ ਪਤੰਗਾਂ ਉੱਡਾਕੇ ਇੱਕ ਦੂਜੇ ਨੂੰ ਵਧਾਈ ਦਿੱਤੀ.

ਧਰਮਿੰਦਰ ਫੈਨ ਕੱਲਬ ਦੇ ਮੈਂਬਰ ਅਸ਼ੋਕ ਕੁਮਾਰ ਨੇ ਕਿਹਾ ਕਿ ਬੀਕਾਨੇਰ ਦੀ ਸਥਾਪਨਾ ਦਿਵਸ ਦੇ ਮੌਕੇ ਉੱਤੇ ਸਾਡੇ ਸੰਸਦ ਅਤੇ ਕਰੋੜਾਂ ਲੋਕਾਂ ਦੇ ਮਨਪਸੰਦ ਅਭਿਨੇਤਾ ਧਰਮਿੰਦਰ ਨੇ ਬੀਕਾਨੇਰ ਦੀ ਖੁਸ਼ੀਆਂ ਵਿੱਚ ਖੁਦ ਨੂੰ ਸ਼ਾਮਲ ਕਰਦਿਆਂ ਬੀਕਾਨੇਰ ਦੇ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ ਲਿਖੀਆਂ ਪਤੰਗਾਂ ਭੇਜਕੇ ਸੰਮਾਨ ਵਧਾਇਆ ਹੈ. ਸਾਡੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਏ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਦੀ 'ਚ ਡਿੱਗੀ ਬੱਸ, 13 ਮਰੇ
ਰੰਗਮੰਚ ਦੀ ਹਸਤੀ ਮੁਖ਼ਰਜੀ ਚੱਲ ਵੱਸੇ
ਚਾਰ ਧਾਮਾਂ ਦੀ ਯਾਤਰਾ ਪ੍ਰਾਰੰਭ
ਵਪਾਰੀਆਂ ਨੂੰ ਮਦੱਦ ਦੇਵੇਗਾ ਐਸਏਐਸਬੀ
ਚੁਟਕੁਲਿਆਂ ਨੇ ਲਈ ਕਵਿਤਾ ਦੀ ਜਗ੍ਹਾ : ਨੀਰਜ
ਪੁਰੂਲੀਆ 'ਚ ਇੱਕ ਹੋਰ ਮਾਕਪਾ ਨੇਤਾ ਕਤਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace