|
| ਨਦੀ 'ਚ ਡਿੱਗੀ ਬੱਸ, 13 ਮਰੇ |
| ਜੰਮੂ (ਭਾਸ਼ਾ), 8 ਮਈ 2008 ( 14:50 IST ) | |
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜਿਲ੍ਹੇ ਵਿੱਚ ਅੱਜ ਇੱਕ ਬੱਸ ਦੇ ਚੇਨਾਬ ਨਦੀ ਵਿੱਚ ਡਿੱਗ ਜਾਣ ਨਾਲ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਹੋਰ ਲੋਕ ਫੱਟੜ ਹੋ ਗਏ.
ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਹੋਈ ਜਦੋਂ ਬਸ ਜੰਮੂ ਤੋਂ ਕਿਸ਼ਤਵਾੜ ਵੱਲ ਜਾ ਰਹੀ ਸੀ. ਬੱਸ ਕਾਂਡਨੀ ਫਾਗੁਮੜ੍ਹ ਖੇਤਰ ਵਿੱਚ ਸੜ੍ਹਕ ਤੋਂ ਫਿਸਲਕੇ ਚੇਨਾਬ ਨਦੀ ਵਿੱਚ ਜਾ ਡਿੱਗੀ.
ਬੱਸ ਵਿੱਚ 30 ਲੋਕ ਸਵਾਰ ਸਨ. ਸੈਨਾ ਅਤੇ ਪੁਲਿਸ ਨੇ ਹੁਣ ਤੱਕ 10 ਲਾਸ਼ਾਂ ਬਰਾਮਦ ਕੀਤੇ ਹਨ. ਫੱਟੜ ਲੋਕਾਂ ਨੂੰ ਕਿਸ਼ਤਵਾੜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ.
ਹੋਰ ਯਾਤਰੀਆਂ ਦੀ ਤਲਾਸ਼ ਵਿੱਚ ਅਭਿਆਨ ਜਾਰੀ ਹੈ. ਮਰਨ ਵਾਲਿਆਂ ਦੀ ਸੰਖਿਆ ਹਾਲੇ ਹੋਰ ਵੱਧਣ ਦੀ ਆਸ਼ੰਕਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|