|
| ਵਪਾਰੀਆਂ ਨੂੰ ਮਦੱਦ ਦੇਵੇਗਾ ਐਸਏਐਸਬੀ |
| ਸ਼੍ਰੀਨਗਰ(ਭਾਸ਼ਾ), ਬੁੱਧਵਾਰ, 7 ਮਈ 2008 ( 14:16 IST ) | |
ਸ਼੍ਰੀ ਅਮਰਨਾਥ ਗੁਫਾ ਮੰਦਰ ਬੋਰਡ(ਐਸਏਐਸਬੀ) ਨੇ ਕਿਹਾ ਹੈ ਕਿ ਆਗਾਮੀ ਤੀਰਥ ਯਾਤਰਾ ਦੌਰਾਨ ਕਸ਼ਮੀਰ ਘਾਟੀ ਦੇ ਵਪਾਰਕ ਸਮਾਜ ਲਈ ਹਰ ਸੰਭਵ ਮਦੱਦ ਮੁਹੱਈਆ ਕਰਾਵੇਗਾ.
ਦੋ ਮਹੀਨੇ ਚੱਲਣ ਵਾਲੀ ਇਹ ਯਾਤਰਾ ਅਗਲੇ ਮਹੀਨੇ ਸ਼ੁਰੂ ਹੋਵੇਗੀ.ਐਸਏਐਸਬੀ ਦੇ ਮੁੱਖ ਕਾਰਜ ਅਧਿਕਾਰੀ ਅਰੁਣ ਕੁਮਾਰ ਨੇ ਕਸ਼ਮੀਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ(ਕੇਸੀਸੀਆਈ) ਪ੍ਰਧਾਨ ਮੁਬੀਨ ਸ਼ਾਹ ਦੀ ਅਗੁਵਾਈ ਵਿਚ ਆਏ ਪ੍ਰਤੀਨਿੱਧੀ ਮੰਡਲ ਨੂੰ ਦੱਸਿਆ ਕਿ ਕਸ਼ਮੀਰ ਦੀ ਅਰਥ ਵਿਵਸਥਾ ਮਜ਼ਬੂਤ ਬਨਾਉਣ ਦੀ ਇਸ ਯਾਤਰਾ ਵਿਚ ਕਾਫੀ ਸੰਭਾਵਨਾਵਾਂ ਹਨ.
ਉਹਨਾਂ ਕਿਹਾ ਕਿ ਬੋਰਡ ਇਸ ਯਾਤਰਾ ਦੌਰਾਨ ਵਪਾਰਕ ਸਮਾਜ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|