ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਚੁਟਕੁਲਿਆਂ ਨੇ ਲਈ ਕਵਿਤਾ ਦੀ ਜਗ੍ਹਾ : ਨੀਰਜ
ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 7 ਮਈ 2008   ( 14:13 IST )
ਮੰਚ 'ਤੇ ਗਾਉਣ ਵਾਲੀ ਕਵਿਤਾ ਦੇ ਡਿੱਗਦੇ ਪੱਧਰ ਤੋਂ ਦੁੱਖੀ ਹਿੰਦੀ ਗਾਉਣ ਵਾਲੀ ਕਵਿਤਾ ਦੇ ਪ੍ਰਮੁੱਖ ਥੰਮ੍ਹ ਗੋਪਾਲ ਦਾਸ ਨੀਰਜ ਦਾ ਕਹਿਣਾ ਹੈ ਕਿ ਮੰਚ 'ਤੇ ਗਾਉਣ ਵਾਲੀ ਕਵਿਤਾ ਦਾ ਸਥਾਨ ਚੁਟਕੁਲਿਆਂ ਨੇ ਲੈ ਲਿਆ ਹੈ ਜਦੋਂਕਿ ਮੰਚ ਉੱਤੇ ਗੀਤ ਦੇ ਨਾਮ ਉੱਤੇ ਵਿਅੰਗ ਪੇਸ਼ ਕੀਤੇ ਜਾ ਰਹੇ ਹਨ.

ਹਿੰਦੀ ਮੰਚ ਉੱਤੇ ਗੀਤਾਂ ਦੇ ਵਧੀਆ ਪੇਸ਼ਕਾਰ ਹਰੀਵੰਸ਼ਰਾਇ ਬੱਚਨ ਦੀ ਪਰੰਪਰਾ ਦੇ ਗੋਪਾਲ ਦਾਸ ਨੀਰਜ ਨੇ ਭਾਸ਼ਾ ਦੇ ਨਾਲ ਇੱਕ ਮੁਲਾਕਾਤ ਵਿੱਚ ਦੱਸਿਆ ਕਿ ਮੰਚ ਉੱਤੇ ਗੀਤਾਂ ਨੂੰ ਪੜ੍ਹਣ ਵਾਲਿਆਂ ਦਾ ਪੱਧਰ ਦਿਨ ਪ੍ਰਤੀਦਿਨ ਡਿੱਗਦਾ ਜਾ ਰਿਹਾ ਹੈ.

ਮੰਚ ਉੱਤੇ ਗੀਤਾਂ ਦੇ ਚੰਗੇ ਪੇਸ਼ਕਾਰ ਪਹਿਲਾਂ ਵੀ ਘੱਟ ਹੀ ਹੋਇਆ ਕਰਦੇ ਸਨ ਪਰੰਤੂ ਅੱਜਕੱਲ੍ਹ ਤਾਂ ਕਵਿਤਾ ਦਾ ਮੰਚ ਨਿਮਨ ਪੱਧਰ ਦੇ ਸਥਾਨਕ ਕਵੀਆਂ ਅਤੇ ਮਸਖ਼ਰਿਆਂ ਦੀ ਭੀੜ੍ਹ ਹੋ ਗਿਆ ਹੈ. ਇਸਦਾ ਪ੍ਰਭਾਵ ਇਹ ਹੋਇਆ ਹੈ ਕਿ ਚੰਗੇ ਕਵੀਆਂ ਨੂੰ ਸੁਣਨ ਦੇ ਲਈ ਸਰੋਤਿਆਂ ਨੂੰ ਲੰਮਾ ਇੰਤਜਾਰ ਕਰਨਾ ਪੈਂਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੁਰੂਲੀਆ 'ਚ ਇੱਕ ਹੋਰ ਮਾਕਪਾ ਨੇਤਾ ਕਤਲ
ਕ੍ਰਿਕਟ ਨਹੀਂ ਹੈ ਟੈਨਿਸ ਬਾਲ ਕ੍ਰਿਕਟ : ਐੱਚਸੀ
ਸਕਾਰਲੇਟ ਮਾਮਲਾ ਸੀਬੀਆਈ ਨੂੰ,ਨੋਟਿਸ ਜਾਰੀ
ਨਹੀਂ ਦੇਵਾਂਗਾ ਅਸਤੀਫਾ:ਪਾਟਿਲ
ਕੇਂਦਰ ਸਰਕਾਰ ਦੇਵੇ ਦਖਲ:ਨੀਤਿਸ਼
ਜਾਲੀ ਪਾਸਪੋਸਟ ਸਮੇਤ ਪੰਜ ਕੁੜੀ ਕਾਬੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace