ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਪੁਰੂਲੀਆ 'ਚ ਇੱਕ ਹੋਰ ਮਾਕਪਾ ਨੇਤਾ ਕਤਲ
ਪੁਰੂਲੀਆ(ਭਾਸ਼ਾ), ਬੁੱਧਵਾਰ, 7 ਮਈ 2008   ( 11:43 IST )
ਪੁਰੂਲੀਆ ਜਿਲ੍ਹੇ ਵਿਚ ਪੰਚਾਇਤ ਚੌਣਾਂ ਵਿਚ ਇੱਕ ਹਫਤੇ ਨਾਲੋਂ ਵੀ ਘੱਟ ਸਮਾਂ ਰਹਿ ਗਿਆ ਹੈ ਜਦੋਂ ਕਿ ਮਾਉਵਾਦੀਆਂ ਨੇ ਲਗਾਤਾਰ ਦੋ ਦਿਨਾਂ ਅੰਦਰ ਮਾਰਕਸਵਾਦੀ ਕਮਿਉਨਿਸਟ ਪਾਰਟੀ ਦੇ ਦੋ ਨੇਤਾਵਾਂ ਦਾ ਕਤਲ ਕਰ ਦਿੱਤਾ ਹੈ.

ਪੁਲਿਸ ਨੇ ਦੱਸਿਆ ਕਿ ਬਲਰਾਮਪੁਰ ਪੁਲਿਸ ਸਟੇਸ਼ਨ ਦੇ ਹਿਤਿੰਗਲੋਹਾਰ ਪਿੰਡ ਵਿਚ ਪਾਰਟੀ ਦੇ ਇੱਕ ਸਥਾਨਕ ਵਰਕਰ 50 ਸਾਲਾ ਡੁਬਰਾਮ ਹੇਮਬ੍ਰਮ ਨੂੰ ਮਾਉਵਾਦੀਆਂ ਦੇ ਇੱਕ ਦਲ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ.

ਸੂਤਰਾਂ ਨੇ ਦੱਸਿਆ ਕਿ ਸੰਭਾਵਨਾ ਹੈ ਕਿ ਮਾਉਵਾਦੀਆਂ ਦਾ ਦਲ ਪੁਰੂਲੀਆ ਨਾਲ ਲੱਗਦੇ ਗੁਆਂਢੀ ਰਾਜ ਝਾਰਖੰਡ ਭੱਜ ਗਿਆ.

ਬੰਦਵਾਨ ਦੇ ਭੂਮਰਾਗੜ੍ਹ ਪਿੰਡ ਵਿਚ ਐਤਵਾਰ ਨੂੰ ਦੁਪਿਹਰ ਵੇਲ੍ਹੇ ਮਾਕਪਾ ਦੇ ਖੇਤਰੀ ਸੰਮਤੀ ਦੇ 45 ਸਾਲਾ ਮੈਂਬਰ ਗਣਪਤੀ ਭਾਦਰਾ ਅਤੇ ਸਥਾਨਕ ਸੰਮਤੀ ਦੇ ਮੈਂਬਰ ਰਾਮਪਾੜਾ ਮਾਂਡੀ ਨੂੰ ਮਾਉਵਾਦੀਆਂ ਨੇ ਗੋਲੀ ਮਾਰਕੇ ਜ਼ਖਮੀ ਕਰ ਦਿੱਤਾ ਸੀ.

ਭਾਦਰਾ ਦੀ ਮੌਤ ਹੋ ਗਈ ਜਦੋਂ ਕਿ ਮਾਂਡੀ ਹਸਪਤਾਲ ਵਿਚ ਭਰਤੀ ਹੈ.ਉਸ ਦੀ ਹਾਲਤ ਸਥਿੱਰ ਦੱਸੀ ਜਾ ਰਹੀ ਹੈ.ਇਹਨਾਂ ਹਮਲਿਆਂ ਦੇ ਵਿਰੋਧ ਵਿਚ ਮਾਕਪਾ ਨੇ ਕੱਲ੍ਹ 12 ਘੰਟੇ ਦੇ ਬੰਦ ਦਾ ਆਯੋਜਨ ਕੀਤਾ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕ੍ਰਿਕਟ ਨਹੀਂ ਹੈ ਟੈਨਿਸ ਬਾਲ ਕ੍ਰਿਕਟ : ਐੱਚਸੀ
ਸਕਾਰਲੇਟ ਮਾਮਲਾ ਸੀਬੀਆਈ ਨੂੰ,ਨੋਟਿਸ ਜਾਰੀ
ਨਹੀਂ ਦੇਵਾਂਗਾ ਅਸਤੀਫਾ:ਪਾਟਿਲ
ਕੇਂਦਰ ਸਰਕਾਰ ਦੇਵੇ ਦਖਲ:ਨੀਤਿਸ਼
ਜਾਲੀ ਪਾਸਪੋਸਟ ਸਮੇਤ ਪੰਜ ਕੁੜੀ ਕਾਬੂ
ਨਟਵਰ ਜਗਤ ਖਿਲਾਫ ਕਾਰਵਾਈ 'ਤੇ ਰੋਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace