ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਨਹੀਂ ਦੇਵਾਂਗਾ ਅਸਤੀਫਾ:ਪਾਟਿਲ
ਮੁੰਬਈ(ਭਾਸ਼ਾ), ਬੁੱਧਵਾਰ, 7 ਮਈ 2008   ( 11:37 IST )
ਮੰਨਿਆ ਜਾਂਦਾ ਹੈ ਕਿ ਮਹਾਂਰਾਸ਼ਟਰ ਕੈਬਿਨੇਟ ਦੀ ਬੀਤੀ ਰਾਤ ਹੋਈ ਬੈਠਕ ਵਿਚ ਉੱਪ ਮੁੱਖ ਮੰਤਰੀ ਆਰ.ਆਰ. ਪਾਟਿਲ ਨੂੰ ਰਾਜ ਠਾਕਰੇ ਵੱਲੋਂ ਉੱਤਰ ਭਾਰਤੀਆਂ ਉੱਪਰ ਕੀਤੇ ਗਏ ਹਮੇਲ ਨਾਲ ਨਜਿੱਠਣ ਦੇ ਤੌਰ-ਤਰੀਕਿਆਂ ਨੂੰ ਲੈ ਕੇ ਆਪਣੇ ਸਹਿਯੋਗੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ.

ਹਾਲਾਂਕਿ ਉਹਨਾਂ ਅਹੁਦਾ ਛੱਡਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ.ਗ੍ਰਹਿ ਵਿਭਾਗ ਦੀ ਜੁੰਮੇਵਾਰੀ ਸੰਭਾਲ ਰਹੇ ਪਾਟਿਲ ਨੇ ਕਿਹਾ ਕਿ ਉਹਨਾਂ ਦੇ ਅਹੁਦਾ ਤਿਆਗਣ ਦੀ ਅਫਵਾਹ ਜੋ ਲੋਕ ਫੈਲਾ ਰਹੇ ਹਨ ਉਹ ਰਾਕਂਪਾ ਅੰਦਰ ਮਤਭੇਦ ਵਧਾਉਣਾ ਚਾਹੁੰਦੇ ਹਨ.

ਜਦੋਂ ਰਾਜ ਖਿਲਾਫ ਕਾਰਵਾਈ ਵਿਚ ਦੇਰੀ ਬਾਰੇ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਰਾਜ ਖਿਲਾਫ ਕਾਰਵਾਈ ਤੋਂ ਪਹਿਲਾਂ ਕੈਬਿਨੇਟ ਵਿਚ ਵਿਚਾਰ ਕੀਤਾ ਜਾਣਾ ਸੀ ਜਿਸ ਕਾਰਣ ਹੋਈ ਦੇਰੀ ਨੂੰ ਸਰਕਾਰ ਦੀ ਨਾਕਾਮੀ ਨਹੀਂ ਮੰਨਿਆ ਜਾਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕੇਂਦਰ ਸਰਕਾਰ ਦੇਵੇ ਦਖਲ:ਨੀਤਿਸ਼
ਜਾਲੀ ਪਾਸਪੋਸਟ ਸਮੇਤ ਪੰਜ ਕੁੜੀ ਕਾਬੂ
ਨਟਵਰ ਜਗਤ ਖਿਲਾਫ ਕਾਰਵਾਈ 'ਤੇ ਰੋਕ
ਰਾਹੁਲ ਮਹਾਜਨ ਮਾਮਲਾ,ਡਾਕਟਰਾਂ ਦੀ ਅਪੀਲ ਰੱਦ
ਰਾਜਾ ਦਾ ਹੋਵੇਗਾ ਨਾਰਕੋ ਟੈਸਟ
ਰਾਜ ਦਾ ਬਿਆਨ ਵੰਡਣ ਵਾਲਾ:ਭਾਜਪਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace