|
| 23 ਪੱਤਰਕਾਰਾਂ ਨੂੰ ਮਾਤ੍ਰ ਸ਼੍ਰੀ ਪੁਰਸਕਾਰ |
| ਨਵੀਂ ਦਿੱਲੀ(ਭਾਸ਼ਾ), ਸੋਮਵਾਰ, 5 ਮਈ 2008 ( 11:01 IST ) | |
ਪੱਤਰਕਾਰਤਾ ਵਿਚ ਸ਼ਲਾਘਾਯੋਗ ਯੋਗਦਾਨ ਲਈ 23 ਪੱਤਰਕਾਰਾਂ ਨੂੰ ਸਾਲ 2008 ਲਈ ਮਾਤ੍ਰ ਸ਼੍ਰੀ ਪੁਰਸਕਾਰ ਨਾਲ ਨਵਾਜ਼ਿਆ ਗਿਆ ਹੈ.
ਪੁਰਸਕਾਰ ਲਈ ਜਿੰਨ੍ਹਾਂ ਪੱਤਰਕਾਰਾਂ ਨੂੰ ਚੁਣਿਆ ਗਿਆ ਹੈ ਉਹਨਾਂ ਵਿਚ ਮਨੋਜ ਸੀਜੀ, ਮਾਨਵਿੰਦਰ ਵਸ਼ਿਸ਼ਟ(ਦੋਵੇਂ ਭਾਸ਼ਾ), ਕਨਕ(ਭਾਸ਼ਾ), ਮੀਤਾਲੀ ਮੋਹੰਤੀ ਘੋਸ਼(ਯੂਐਨਆਈ), ਐਸ ਅਭਿਸ਼ੇਕ(ਯੂਐਨਆਈ) ਅਤੇ ਅਭਿਸ਼ੇਕ ਦਸਤੀਦਾਰ(ਹਿੰਦੁਸਤਾਨ ਟਾਇਮਸ) ਸ਼ਾਮਲ ਹਨ.
ਪੁਰਸਕਾਰ ਹਾਸਲ ਕਰਨ ਵਾਲਿਆਂ ਵਿਚ ਦੂਰਦਰਸ਼ਨ ਦੇ ਨਿਰਮਲ ਧੰਕਾਰ ਅਤੇ ਆਕਾਸ਼ਵਾਣੀ ਦੇ ਭੀਮ ਪ੍ਰਕਾਸ਼ ਸ਼ਰਮਾ ਵੀ ਸ਼ਾਮਲ ਹਨ.
ਪੱਤਰਕਾਰਾਂ ਨੂੰ ਇਹ ਪੁਰਸਕਾਰ ਇੰਡੀਆ ਟੀਵੀ ਦੇ ਮੁੱਖ ਸੰਪਾਦਕ ਰਜਤ ਸ਼ਰਮਾ ਨੇ ਦਿੱਤਾ.ਬਾਲੀਵੁੱਡ ਫ਼ਿਲਮ 'ਚੱਕ ਦੇ ਇੰਡੀਆ' ਨੂੰ ਇਸ ਸਾਲ ਦੀ ਸਰਬ ਸ਼੍ਰੇਸ਼ਠ ਫਿਲਮ ਐਲਾਣਿਆ ਗਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|