|
| ਤੁਫਾਨ ਤੋਂ ਹਵਾਈ ਆਵਾਜਾਈ ਪ੍ਰਭਾਵਿਤ |
| ਕੋਲਕਾਤਾ(ਭਾਸ਼ਾ), ਸੋਮਵਾਰ, 5 ਮਈ 2008 ( 11:00 IST ) | |
ਕੋਲਕਾਤਾ ਵਿਚ ਲਗਭੱਗ 40 ਮਿੰਟ ਤੱਕ ਆਏ ਤੇਜ਼ ਗਤੀ ਵਾਲੇ ਤੁਫਾਨ ਕਾਰਣ ਇੱਥੇ ਸਥਿੱਤ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰ ਰਾਸ਼ਟਰੀ ਹਵਾਈ ਅੱਡੇ ਉੱਪਰ ਹਵਾਈ ਆਵਾਜਾਈ ਵਿਚ ਰੁਕਾਵਟ ਪੈ ਗਈ.
ਹਵਾਈ ਅੱਡਾ ਸੂਤਰਾਂ ਨੇ ਦੱਸਿਆ ਕਿ ਬੰਗਲੌਰ ਤੋਂ ਕੋਲਕਾਤਾ ਜਾ ਰਹੇ ਇੰਡੀਗੋ ਜਹਾਜ ਨੂੰ ਭੁਵਨੇਸ਼ਵਰ ਵੱਲ ਰਵਾਨਾ ਕਰ ਦਿੱਤਾ ਗਿਆ ਜਦੋਂ ਕਿ ਚਾਰ ਹੋਰ ਜਹਾਜ ਕਾਫੀ ਦੇਰ ਤੱਕ ਹਵਾਈ ਅੱਡੇ ਦੇ ਉੱਪਰ ਹੀ ਉਡਾਨ ਭਰਦੇ ਰਹੇ ਕਿਉਂ ਜੋ ਉਹਨਾਂ ਨੂੰ ਹਵਾਈ ਅੱਡੇ ਉੱਪਰ ਉੱਤਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ.
ਦਿੱਲੀ ਅਤੇ ਬੰਗਲੌਰ ਜਾਣ ਵਾਲੇ ਦੋ ਜਹਾਜਾਂ ਦੀ ਰਵਾਨਗੀ ਵਿਚ ਖਰਾਬ ਮੌਸਮ ਦੇ ਚੱਲਦਿਆਂ ਲਗਭੱਗ ਇੱਕ ਘੰਟੇ ਦੀ ਦੇਰੀ ਹੋਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|