ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਸਥਾਨਕ ਲੋਕਾਂ ਦੇ ਹਿੱਤਾਂ ਨਾ ਹੋਣ ਪ੍ਰਭਾਵਿਤ:ਉੱਧਵ
ਮੁੰਬਈ(ਭਾਸ਼ਾ), 5 ਮਈ 2008   ( 09:55 IST )
ਸ਼ਿਵਸੈਨਾ ਦੇ ਕਾਰਜਕਾਰੀ ਪ੍ਰਧਾਨ ਉੱਧਵ ਠਾਕਰੇ ਨੇ ਅੱਜ ਕਿਹਾ ਕਿ ਗੈਰ ਮਰਾਠੀ ਲੋਕਾਂ ਦਾ ਇੱਥੇ ਸਵਾਗਤ ਹੈ ਪਰ ਉਹਨਾਂ ਕਾਰਣ ਸਥਾਨਕ ਲੋਕਾਂ ਦੇ ਹਿੱਤ ਪ੍ਰਭਾਵਿਤ ਨਾ ਹੋਣ.

ਉੱਧਵ ਨੇ ਕਿਹਾ ਕਿ ਹੋਰਨਾਂ ਰਾਜਾਂ ਦੇ ਲੋਕ ਇੱਥੇ ਆਉਣ ਲਈ ਅਜ਼ਾਦ ਹਨ ਪਰ ਮਰਾਠੀ ਲੋਕਾਂ ਦੇ ਹਿੱਤਾਂ ਦੀਆਂ ਕੀਮਤਾਂ ਉੱਪਰ ਨਹੀਂ.

ਅਸੀਂ ਖੁਦ ਉੱਪਰ ਕਾਬੂ ਰੱਖਿਆ ਹੈ ਪਰ ਅਸੀਂ ਡਰਪੋਕ ਨਹੀਂ ਹਾਂ.ਉੱਪ ਨਗਰੀ ਖੇਤਰ ਗੋਰੇਗਾਂਵ ਵਿਚ ਸ਼ਿਵਸੈਨਾ ਵੱਲੋਂ ਆਯੋਜਿਤ ਪ੍ਰਦਰਸ਼ਨੀ 'ਗਰਜਤੋ ਮਰਾਠੀ' ਦੇ ਖਤਮ ਹੋਣ ਮੌਕੇ ਉਹਨਾਂ ਇਹ ਗੱਲਾਂ ਕਹੀਆਂ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਾਸਿਕ 'ਚ 7 ਤੇਂਦੁਆ ਸ਼ਾਵਕ ਮਿਲੇ
ਕਲਿੰਗਨਗਰ ਕਤਲ ਮਾਮਲਾ,ਦੋ ਕਾਬੂ
ਸਰਬਜੀਤ ਕੇਸ 'ਚ ਬਾਦਲ ਦੇ ਰੋਲ ਦੀ ਪ੍ਰਸ਼ੰਸਾ
ਉੱਘੇ ਤਬਲਾ ਵਾਦਕ ਕਿਸ਼ਨ ਮਹਾਰਾਜ ਦਾ ਦਿਹਾਂਤ
ਸੂਰਤ 'ਚ ਸੜ੍ਹਕ ਹਾਦਸਾ,9 ਮਰੇ
ਹਾਦਸੇ 'ਚ ਵਾਲ-ਵਾਲ ਬਚੇ ਚਾਂਡੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace