ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਕਲਿੰਗਨਗਰ ਕਤਲ ਮਾਮਲਾ,ਦੋ ਕਾਬੂ
ਜਾਜਪੁਰ(ਭਾਸ਼ਾ), ਸੋਮਵਾਰ, 5 ਮਈ 2008   ( 09:52 IST )
ਵਿਸਥਾਪਨ ਵਿਰੋਧੀ ਇੱਕ ਵਰਕਰ ਦੇ ਕਤਲ ਦੇ ਸਿਲਸਿਲੇ ਵਿਚ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਜਿਸ ਤੋਂ ਮਗਰੋਂ ਵਿਸਥਾਪਨ ਵਿਰੋਧੀ ਜਨ ਮੰਚ(ਵੀਬੀਜੇਐਮ) ਨੇ ਕਲਿੰਗਨਗਰ ਵਿਚ ਚਾਰ ਦਿਨਾਂ ਤੋਂ ਜਾਰੀ ਸੜ੍ਹਕ ਨਾਕੇਬੰਦੀ ਨੂੰ ਅੱਜ ਵਾਪਸ ਲੈ ਲਿਆ.

ਵਰਕਰ ਅਮੀਨ ਬਨਾਰਾ ਦੇ ਕਤਲ ਦੇ ਸਿਲਸਿਲੇ ਵਿਚ 42 ਸਾਲਾ ਅਰਵਿੰਦ ਸਿੰਘ ਅਤੇ ਉਸਦੇ ਸੁਰੱਖਿਆ ਅੰਗ ਰੱਖਿਅਕ 45 ਸਾਲਾ ਕੁਲਵੰਤ ਸਿੰਘ ਨੂੰ ਕਾਬੂ ਕੀਤਾ ਗਿਆ ਹੈ.ਦੋਵੇਂ ਝਾਰਖੰਡ ਦੇ ਰਹਿਣ ਵਾਲੇ ਹਨ.

ਬਨਾਰਾ ਦਾ ਇੱਕ ਮਈ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ.ਦੋਵਾਂ ਦੀ ਜਮਾਨਤ ਯਾਚਿਕਾ ਨੂੰ ਨਾਮੰਜੂਰ ਕਰਦੇ ਹੋਏ ਸਥਾਨਕ ਅਦਾਲਤ ਨੇ ਦੋਵਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ.ਪੁਲਿਸ ਨੇ ਇਸ ਸਿਲਸਿਲੇ ਵਿਚ ਕੁੱਝ ਹੋਰ ਲੋਕਾਂ ਨੂੰ ਕਾਬੂ ਕਰਨ ਲਈ ਮੁਹਿੰਮ ਵਿੱਢੀ ਹੋਈ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਰਬਜੀਤ ਕੇਸ 'ਚ ਬਾਦਲ ਦੇ ਰੋਲ ਦੀ ਪ੍ਰਸ਼ੰਸਾ
ਉੱਘੇ ਤਬਲਾ ਵਾਦਕ ਕਿਸ਼ਨ ਮਹਾਰਾਜ ਦਾ ਦਿਹਾਂਤ
ਸੂਰਤ 'ਚ ਸੜ੍ਹਕ ਹਾਦਸਾ,9 ਮਰੇ
ਹਾਦਸੇ 'ਚ ਵਾਲ-ਵਾਲ ਬਚੇ ਚਾਂਡੀ
ਨਲਿਨੀ ਦੀ ਅਪੀਲ ਦਾ ਵਿਰੋਧ ਕਰਨਗੇ ਸੁਆਮੀ
ਰਾਜ ਵਿਰੁੱਧ ਹੋ ਸਕਦੀ ਹੈ ਕਰਵਾਈ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace