ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਹਾਦਸੇ 'ਚ ਵਾਲ-ਵਾਲ ਬਚੇ ਚਾਂਡੀ
ਕੋੱਟਾਯਮ(ਭਾਸ਼ਾ), ਸੋਮਵਾਰ, 5 ਮਈ 2008   ( 08:56 IST )
ਕੇਰਲ ਵਿਧਾਨਸਭਾ ਵਿਚ ਵਿਰੋਧੀ ਨੇਤਾ ਓਮਾਨ ਚਾਂਡੀ ਦੀ ਕਾਰ ਅੱਜ ਤਿਪਹੀਆ ਵਾਹਨ ਨਾਲ ਟਕਰਾ ਗਈ ਜਿਸ ਵਿਚ ਉਹ ਵਾਲ-ਵਾਲ ਬੱਚ ਗਏ.ਇਹ ਹਾਦਸਾ ਕੋੱਟਾਯਮ ਨੇੜ੍ਹੇ ਪੁੱਥੂਪੱਲੀ ਵਿਖੇ ਵਾਪਰਿਆ.

ਪੁਲਿਸ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਚਾਂਡੀ ਪਾਮਪਾਡੀ ਵਿਚ ਇੱਕ ਸਮਾਰੋਹ ਵਿਚ ਭਾਗ ਲੈਣ ਮਗਰੋਂ ਕੋੱਟਾਯਮ ਪਰਤ ਰਹੇ ਸਨ.

ਹਾਦਸੇ ਮਗਰੋਂ ਉਹ ਦੂਜੇ ਵਾਹਨ ਵਿਚ ਆਪਣੀ ਮੰਜਲ ਵੱਲ ਰਵਾਨਾ ਹੋ ਗਏ.ਹਾਲਾਂਕਿ ਹਾਦਸੇ ਵਿਚ ਆਟੋਰਿਕਸ਼ਾ ਵਿਚ ਸਵਾਰ 3 ਲੋਕ ਜ਼ਖਮੀ ਹੋ ਗਏ.ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਲਿਨੀ ਦੀ ਅਪੀਲ ਦਾ ਵਿਰੋਧ ਕਰਨਗੇ ਸੁਆਮੀ
ਰਾਜ ਵਿਰੁੱਧ ਹੋ ਸਕਦੀ ਹੈ ਕਰਵਾਈ
ਲੈਲਾ ਖਾਨ ਨੂੰ ਦਿੱਤੀ ਅਦਾਲਤ ਨੇ ਸਲਾਹ
ਕਰਨਾਟਕ 'ਚ ਮਿਲੇਗਾ ਬਹੁਮਤ : ਅਡਵਾਨੀ
ਭਾਰਤ ਸੈਨਾਈ ਗਠਜੋੜ 'ਚ ਸ਼ਾਮਲ ਨਹੀਂ : ਐਂਟਨੀ
ਮੁੰਬਈ-ਪੁਣੇ ਰੋਡ 'ਤੇ ਹਾਦਸਾ,15 ਹਲਾਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace