ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਨਲਿਨੀ ਦੀ ਅਪੀਲ ਦਾ ਵਿਰੋਧ ਕਰਨਗੇ ਸੁਆਮੀ
ਮੁੰਬਈ (ਭਾਸ਼ਾ), ਸੋਮਵਾਰ, 5 ਮਈ 2008   ( 08:56 IST )
ਜਨਤਾ ਪਾਰਟੀ ਪ੍ਰਧਾਨ ਸੁਬ੍ਰਹਿਮਣਯਮ ਸੁਆਮੀ ਨੇ ਕੱਲ੍ਹ ਕਿਹਾ ਕਿ ਉਹ ਨਲਿਨੀ ਦੁਆਰਾ ਜੇਲ੍ਹ ਤੋਂ ਰਿਹਾਅ ਕਰਨ ਦੇ ਸੰਬੰਧ ਵਿੱਚ ਮਦਰਾਸ ਉੱਚ ਅਦਾਲਤ ਵਿੱਚ ਦਾਇਰ ਅਪੀਲ ਦਾ ਵਿਰੋਧ ਕਰਨਗੇ.

ਸੁਆਮੀ ਨੇ ਤਾਮਿਲਨਾਡੂ ਵਿੱਚ ਦਰਮੁਕ ਨੀਤ ਸਰਕਾਰ ਉੱਤੇ ਲਿੱਟੇ ਸਮਰੱਥਕ ਹੋਣ ਦਾ ਆਰੋਪ ਲਗਾਇਆ ਹੈ. ਉਹਨਾਂ ਕਿਹਾ ਕਿ ਉਹ ਖੁਦ ਇਸਦੇ ਵਿਰੁੱਧ ਅਦਾਲਤ ਵਿੱਚ ਲੜ੍ਹਣਗੇ.

ਉਹਨਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਉੱਤੇ ਆਰੋਪ ਲਗਾਇਆ ਕਿ ਉਹ ਰਾਜੀਵ ਗਾਂਧੀ ਫਾਊਡੇਂਸ਼ਨ ਦੇ ਰਾਹੀਂ ਨਲਿਨੀ ਦੀ ਸਿੱਖਿਆ ਵਿੱਚ ਮਦਦ ਕਰ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਜ ਵਿਰੁੱਧ ਹੋ ਸਕਦੀ ਹੈ ਕਰਵਾਈ
ਲੈਲਾ ਖਾਨ ਨੂੰ ਦਿੱਤੀ ਅਦਾਲਤ ਨੇ ਸਲਾਹ
ਕਰਨਾਟਕ 'ਚ ਮਿਲੇਗਾ ਬਹੁਮਤ : ਅਡਵਾਨੀ
ਭਾਰਤ ਸੈਨਾਈ ਗਠਜੋੜ 'ਚ ਸ਼ਾਮਲ ਨਹੀਂ : ਐਂਟਨੀ
ਮੁੰਬਈ-ਪੁਣੇ ਰੋਡ 'ਤੇ ਹਾਦਸਾ,15 ਹਲਾਕ
ਅੱਗ ਕਾਰਣ 20 ਕਰੋੜ ਦੀ ਮਿਰਚ ਸੁਆਹ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace