ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਲੈਲਾ ਖਾਨ ਨੂੰ ਦਿੱਤੀ ਅਦਾਲਤ ਨੇ ਸਲਾਹ
ਨਵੀਂ ਦਿੱਲੀ (ਭਾਸ਼ਾ), ਐਤਵਾਰ, 4 ਮਈ 2008   ( 15:09 IST )
ਬਾਲੀਵੁੱਡ ਅਭਿਨੇਤਾ ਫਿਰੋਜ਼ ਖ਼ਾਨ ਦੀ ਪੁੱਤਰੀ ਲੈਲਾ ਖ਼ਾਨ ਰਾਜਪਾਲ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਉਸਦੇ ਟੈਨਿਸ ਖਿਡਾਰੀ ਪਤੀ ਰੋਹਿਤ ਰਾਜਪਾਲ ਦੇ ਨਾਲ ਵਿਵਾਹਿਕ ਮਤਭੇਦਾਂ ਨੂੰ ਦੂਰ ਕਰਨ ਦੀ ਈਮਾਨਦਾਰ ਕੋਸ਼ਿਸ਼ ਕਰਨ ਦੇ ਲਈ ਕਿਹਾ ਹੈ.

ਤਲਾਕ ਦੇ ਲਈ ਲੈਲਾ ਅਤੇ ਰੋਹਿਤ ਦੁਆਰਾ ਦਾਇਰ ਸੰਯੁਕਤ ਅਪੀਲ ਉੱਤੇ ਆਦੇਸ਼ ਵਿੱਚ ਵਧੀਕ ਜਿਲ੍ਹਾ ਜੱਜ ਸੀਮਾ ਮੈਨੀ ਨੇ ਪਤਨੀ ਪਤੀ ਨੂੰ ਆਪਣਾ ਵਿਵਾਹਿਕ ਜੀਵਨ ਬਚਾਉਣ ਦੇ ਲਈ ਨਾਲ ਰਹਿਣ ਦਾ ਯਤਨ ਕਰਨ ਦੀ ਸਲਾਹ ਦਿੱਤੀ ਹੈ.

ਜੱਜ ਨੇ ਕਿਹਾ ਕਿ ਲੈਲਾ ਅਤੇ ਭਾਰਤੀ ਟੈਨਿਸ ਖਿਡਾਰੀ ਰੋਹਿਤ ਰਾਜਪਾਲ ਨੂੰ ਨਾਲ ਰਹਿਣ ਦਾ ਯਤਨ ਕਰਨ ਅਤੇ ਆਪਣੇ ਮਤਭੇਦਾਂ ਨੂੰ ਦੂਰ ਕਰਨ ਦਾ ਯਤਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ.

ਜੇਕਰ ਉਹ ਅਜਿਹਾ ਕਰਨ ਵਿੱਚ ਨਾਕਾਮ ਰਹਿੰਦੇ ਹਨ ਤਾਂ ਉਹ ਕਾਨੂੰਨ ਦੇ ਮੁਤਾਬਕ ਵੈਧਾਨਿਕ ਸਮੇਂ ਦੇ ਅੰਦਰ ਦੂਜੀ ਅਪੀਲ ਦਾਖਲ ਕਰ ਸਕਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਰਨਾਟਕ 'ਚ ਮਿਲੇਗਾ ਬਹੁਮਤ : ਅਡਵਾਨੀ
ਭਾਰਤ ਸੈਨਾਈ ਗਠਜੋੜ 'ਚ ਸ਼ਾਮਲ ਨਹੀਂ : ਐਂਟਨੀ
ਮੁੰਬਈ-ਪੁਣੇ ਰੋਡ 'ਤੇ ਹਾਦਸਾ,15 ਹਲਾਕ
ਅੱਗ ਕਾਰਣ 20 ਕਰੋੜ ਦੀ ਮਿਰਚ ਸੁਆਹ
ਨਹੀਂ ਪਰਤਾਂਗਾ ਭਾਜਪਾ 'ਚ:ਮਰਾਂਡੀ
ਵੀਰੱਪਨ ਦੀ ਵਿਧਵਾ ਕਰੇਗੀ ਅਦਾਕਾਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace